ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ ਸਵਾਗਤ
ਰੂਪਨਗਰ 13 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ)
ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ ’ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੁੱਖ ਮੰਤਰੀ ਦਾ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣ ’ਤੇ ਗਰਮਜੋਸ਼ਹ ਨਾਲ ਸਵਾਗਤ ਕੀਤਾ ਗਿਆ। ਸ੍ਰੀ ਸੈਣੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਦੇਸ਼, ਸਮਾਜ ਅਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਇਸ ਦੌਰਾਨ ਮੁੱਖ ਮੰਤਰੀ ਨੂੰ ਸਿਰੋਪਾਓ ਭੇਟ ਕੀਤਾ ਗਿਆ।
ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੰਡਲ ਦੇ ਪ੍ਰਧਾਨ ਸ੍ਰੀ ਸਤਬੀਰ ਰਾਣਾ, ਰਮਨ ਜਿੰਦਲ, ਜਗਦੀਸ਼ ਚੰਦਰ ਕਾਜਲਾ, ਨਿਪੁਣ ਸੋਨੀ, ਕ੍ਰਿਸ਼ਨ ਕੁਮਾਰ ਅੱਤਰੀ (ਕੀਰਤਪੁਰ ਸਾਹਿਬ), ਕਵਰ ਪੋਸਵਾਲ, ਜੀਵਨ ਚੌਧਰੀ, ਰਾਮ ਕੁਮਾਰ, ਅਰਜਿਤ ਸੈਣੀ, ਰਾਜੇਸ਼ ਚੌਧਰੀ, ਸੁਰਜੀਤ ਸਿੰਘ ਘਾਈਮਾਜਰਾ, ਨਵੀਨ ਕੁਮਾਰ, ਧਰਮਿੰਦਰ ਭਿੰਦਾ, ਇੰਦਰਪਾਲ, ਕੈਪਟਨ ਮੁਲਤਾਨ, ਅਮਰੀਕ ਬਰੀ, ਰੋਸ਼ਨ ਲਾਲ ਟੇੜੇਵਾਲ, ਹਰਨੇਕ ਸਿੰਘ, ਸੂਬਾ ਸਿੰਘ, ਐਨ.ਕੇ. ਸ਼ਰਮਾ, ਸਤਵੀਰ ਰਾਣਾ, ਗੋਪਾਲ ਰਾਣਾ, ਮਨੋਹਰ ਲਾਲ ਖੇਮੇਰਾ, ਮਹੇਸ਼ ਕੋਟਲਾ, ਜਰਨੈਲ, ਰਾਮਪ੍ਰਤਾਪ ਸਿਮਰਵਾਲ, ਰਵਿੰਦਰ ਡਰੋਲੀ, ਅਨਮੋਲ ਜੋਸ਼ੀ, ਰਣਜੀਤ ਲੱਕੀ, ਮਹੇਸ਼, ਭੁਪਿੰਦਰ ਨੰਗਲ, ਬੰਟੀ ਬਾਸੋਵਾਲ, ਰੰਝਾ ਸੈਣੀ (ਸਹਜੋਵਾਲ), ਓਂਕਾਰ ਅਬਿਆਨਾ, ਬਰੀੰਦਰ ਰਾਣਾ, ਬਾਲਕ੍ਰਿਸ਼ਨ ਕੁੱਕੂ, ਵੀਰ ਸਿੰਘ ਕਾਲਵਾਂ, ਸੰਤੋਖ ਸਿੰਘ ਝੱਜ, ਪ੍ਰਿੰਸ ਕੌਸ਼ਿਕ, ਜਗਦੀਪ ਸਿੰਘ, ਸੰਗਤ ਸਿੰਘ ਭਾਮਿਆ, ਗੁਰਨਾਮ ਸਿੰਘ, ਹਰਮੀਤ ਸਿੰਘ ਕੰਬੋਜ, ਗੁਰਿੰਦਰ ਸਿੰਘ, ਅਮਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਰਣਜੀਤ ਸਿੰਘ, ਦਰਸ਼ਨ ਸਿੰਘ ਸੈਣੀ, ਸੰਤੋਸ਼ (ਊਨਾ), ਦੇਸ਼ਰਾਜ ਸੈਣੀ, ਅਮਨ ਕਾਬੜਵਾਲ, ਨਰਿੰਦਰ ਸੈਣੀ, ਵਿਕਰਾਂਤ ਪਰਮਾਰ, ਸੁਖਬੀਰ ਸੈਣੀ (ਤੰਬਰ), ਬਲਜੀਤ ਚੌਧਰੀ, ਅਵਨੀਤ ਚੌਧਰੀ, ਜੋਨਾ, ਹਨੀ ਸਿੰਘਪੁਰ, ਜਸਪਾਲ ਡੋਲੋਵਾਲ, ਮਹਿੰਦਰ ਪਾਲ, ਕੁਲਜਿੰਦਰ ਸਿੰਘ ਲਾਲਪੁਰ, ਰਾਕੇਸ਼ ਕੁਮਾਰ (ਜੇਟੇਵਾਲ), ਭਗਤ ਸਿੰਘ ਚਨੌਲੀ, ਰਵਿੰਦਰ ਕੁਮਾਰ ਟੀਟੂ, ਮੁਕੇਸ਼ ਕੁਮਾਰ, ਕਿਰਨਦੀਪ ਰਾਣਾ, ਜਸਵੀਰ ਸਿੰਘ, ਬੰਟੀ ਕਾਲਵਾਂ, ਡਾ. ਗੋਲਡੀ (ਡੂਮੇਵਾਲ), ਜਗਮੰਦੀਪ ਸਿੰਘ (ਪਰੀ), ਬਲਵੀਰ ਸਿੰਘ (ਭੱਟੋਵਾਂ), ਮਨੀ ਲੋੰਗੀਆ (ਸਿੰਗਰ), ਕੁਲਵੰਤ ਸਿੰਘ ਢਿੱਲੋਂ, ਮਨ ਸਿੰਘ (ਚਨੌਲੀ), ਜਸਵਿੰਦਰ ਸਿੰਘ ਢਿੱਲੋਂ, ਕਮਲ, ਧਰਮ ਸਿੰਘ, ਗੌਰਵ ਕਿਰਪਾਲ, ਕੇਸਰ ਸਿੰਘ (ਮੁਸਾਪੁਰ), ਹਰਜੀਤ ਲੋੰਗੀਆ, ਲਖਵਿੰਦਰ ਸਿੰਘ ਸੈਣੀ, ਬੀ.ਕੇ. ਵੀਰ (ਹਵੇਲੀ), ਰਾਜ ਕੁਮਾਰ ਰਾਣਾ, ਮਦਨ ਗੋਪਾਲ ਸੈਣੀ, ਬਲਵੰਤ ਸਿੰਘ ਸੈਣੀ, ਰਾਜਿੰਦਰ ਸੈਣੀ, ਬਲਬੀਰ ਸਿੰਘ, ਭੋਲਾ, ਇਸ਼ਪ੍ਰੀਤ, ਰਣਜੀਤ ਸਿੰਘ, ਸੁਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੀਨੀਅਰ ਨੇਤਾ, ਪਦਾਧਿਕਾਰੀ, ਵਰਕਰ ਅਤੇ ਪ੍ਰਸਿੱਧ ਹਸਤੀਆਂ ਸ਼ਾਮਿਲ ਸਨ।