Join
Sunday, March 22, 2026
Sunday, March 22, 2026

ਪਿੰਡ ਉਦੇਸੀਆਂ ਵਿਖੇ ਸਾਈਂ ਜੁਮਲੇ ਸ਼ਾਹ ਜੀ ਅਤੇ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦਾ ਤਿੰਨ ਰੋਜਾਂ ਉਰਸ ਸਮਾਪਤ

ਜਲੰਧਰ, (ਕਰਮਵੀਰ ਸਿੰਘ)

ਆਦਮਪੁਰ ਦੇ ਪਿੰਡ ਉਦੇਸੀਆਂ ਵਿਖੇ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਂਈ ਜੁਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਸਾਂਈ ਜੁਮਲੇ ਸ਼ਾਹ ਜੀ ਦਾ 59ਵਾਂ ਅਤੇ ਸਯੱਦ ਫਕੀਰ ਬੀਬੀ ਸ਼ਰੀਫਾਂ ਜੀ ਦਾ ਪਹਿਲਾ ਤਿੰਨ ਰੌਜਾਂ ਉਰਸ ਨਗਰ ਪੰਚਾਇਤ, ਸੰਗਤਾਂ, ਇਲਾਕਾ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਬਡ਼ੇ ਉਤਸ਼ਾਹ ਨਾਲ ਕਰਵਾਇਆ ਗਿਆ।

ਉਰਸ ਦੇ ਪਹਿਲਾ ਦਿਨ ਪ੍ਰਬਧਕ, ਮਹਾਪੁਰਸ਼ਾਂ ਅਤੇ ਸੰਗਤਾਂ ਵਲੋਂ ਚਿਰਾਗ ਰੋਸ਼ਨ ਕੀਤੇ ਗਏੇ। ਇਸ ਤੋਂ ਬਾਅਦ ਸਾਰੀ ਰਾਤ ਕਰਾਮਤ ਫਕੀਰ ਕਵਾਲ, ਸਲੀਮ ਕਵਾਲ, ਪਰਵੇਜ ਅਲੀ ਸਮੇਤ ਹੋਰ ਕਵਾਲਾਂ ਕਵਾਲੀਆਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਉਣਗੇ। ਦੂਜੇ ਦਿਨ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਮੁਹਮੰਦ ਸਲੀਮ ਕਵਾਲ, ਵਨੀਤ ਖਾਨ, ਸ਼ੋਕਤ ਦੀਵਾਨਾ ਕਵਾਲ ਪਟਿਆਲਾ, ਕੁਲਦੀਪ ਕਾਦਰ, ਅਬੀਦ ਅੱਲੀ ਮਤੋਈ ਸਮੇਤ ਹੋਰ ਕਵਾਲਾਂ ਨੇ ਮਹਿਫਲ ਸਜਾਈ। ਉਰਸ ਦੌਰਾਨ ਕਿਰਨਾ ਮਹੰਤ, ਬਾਬਾ ਪ੍ਰਿਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜੱਬਡ਼, ਬਾਬਾ ਜਨਕ, ਬਾਬਾ ਅਸ਼ੋਕ ਜਲੰਧਰ, ਸੰਤ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਂਈ ਅੰਮ੍ਰਿਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਗਿਆਨੀ ਜੋਗਿੰਦਰ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਬਲਵੰਤ ਸਿੰਘ, , ਸੰਤ ਜੋਗਾ ਸਿੰਘ, ਸੰਤ ਮਹਿਦੰਰ ਸਿੰਘ, ਬਾਬਾ ਮਨੰਜੂਰ ਅਹਿਮੰਦ, ਸੰਤ ਜਸਵੰਤ ਸਿੰਘ, ਸੰਤ ਹਰਕ੍ਰਿਸਨ ਸਿੰਘ ਸੋਢੀ, ਬਾਬਾ ਨਾਨਕ ਗਿਰ, ਕਾਕਾ ਬਾਬਾ, ਸਾਈਂ ਤਾਜ ਮੁਹੰਮਦ, ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ, ਸੰਤ ਗੁਰਮੀਤ ਸਿੰਘਾ , ਗੋਪੀ ਮੰਹਤ, ਬੀਬੀ ਸਤਿਆ, ਸਾਈਂ ਸਰਵਨ, ਸੰਤ ਹਰਮੀਤ ਸਿੰਘ, ਸੰਤ ਨਿਰਮਲ ਸਿੰਘ, ਸੰਤ ਸੁਰਿੰਦਰ ਦਾਸ, ਕਾਲੂ ਤੇ ਹੋਰ ਮਹਾਪੁਰਸ਼ਾਂ ਨੇ ਆਇਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਬਲਰਾਜ ਬਿਲਗਾ, ਰਣਜੀਤ ਰਾਣਾ, ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ, ਐਂਕਰ ਬਲਦੇਵ ਰਾਹੀਂ, ਦਲਵਿੰਦਰ ਦਿਆਲਪੁਰ, ਐਲਕਸ ਸਾਬਰਕੋਟੀ, ਕੁਮਾਰ ਰਾਜਨ, ਸਮੇਤ ਹੋਰ ਕਲਾਕਾਰਾਂ ਨੇ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਵੇਦ ਪ੍ਰਕਾਸ਼ ਸ਼ਾਹ ਜੀ, ਪਵਨ ਕੁਮਾਰ ਟੀਨੂੰ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ , ਅਮਿਤ ਤਨੇਜਾ,ਵਿਸ਼ੇਸ਼ ਤੌਰ’ਤੇ ਮੇਲੇ ਵਿਚ ਹਾਜ਼ਰੀ ਲਗਾਉਣ ਲਈ ਆਏ। ਇਸ ਮੌਕੇ ਈਸ਼ਾ, ਜਸਵੀਰ, ਗੁਰਨਾਮ, ਖੁਸ਼ੀ ਮੁੰਹਮਦ, ਸੁਰਿੰਦਰ ਸਿੰਦੂ ਯੂਐਸਏ, ਵਿੱਕੀ ਬਲੂਜਾ ਸ਼ਿਵਮ ਬਲੂਜਾ, ਬਲਜਿੰਦਰ ਸਿੰਘ ਬਾਸਲ ਕਨੇਡਾ, ਸੋਨੂੰ, ਬਲਜੀਤ ਸਿੰਘ ਹਰੀਪੁਰ, ਨਿਰਮਲ ਸਿੰਘ ਸਰਪੰਚ ਹਰੀਪੁਰ, ਜਸਵਿੰਦਰ ਸਿੰਘ, ਹਤਿੰਦਰ ਮਹਿਤਾ, ਨਵਦੀਪ ਅਹੀਰ, ਡਾ ਬਲਵਿੰਦਰ ਸਿੰਘ, ਧੀਰਜ ਅਹੀਰਸਵਿੰਦਰ ਥਿਆੜਾ,ਬਲਜਿੰਦਰ ਸਿੰਘ, ਆਸਵੰਤ , ਅਵਤਾਰ ਸਿੰਘ,ਪਰਮਿੰਦਰ ਸਿੰਘ ਵਰਿਆਣਾ, ਬਿੱਕਰ, ਦਰਸ਼ਨ ਲਾਲ, ਵਿਪਨ ਮਹਿਤਾ, ਨਿਸ਼ਚੇ, ਡਾ. ਜਗਦੀਸ਼, ਡਾ. ਸਰਵ ਮੋਹਣ ਟੰਡਨ, ਰਾਜ ਕੁਮਾਰ ਪਾਲ, ਮਨਮੋਹਨ ਸਿੰਘ ਬਾਬਾ ਤੇ ਹੋਰਨਾਂ ਨੇ ਸਗੰਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ।

Related Articles

LEAVE A REPLY

Please enter your comment!
Please enter your name here

Latest Articles

2

2