Join
Monday, March 23, 2026
Monday, March 23, 2026

ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਮੌਤ ਨਾਲ ਇਲਾਕੇ ‘ਚ ਸੋਗ 

 ਨਵਾਸ਼ਹਿਰ /ਕਾਠਗੜ੍ਹ, 22 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਪਿੰਡ ਮਾਣੇਵਾਲ ਦੇ ਜੰਮਪਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਬੀਤੇ ਦਿਨੀਂ ਦਿਮਾਗ ਦੀ ਨਾੜੀ ਫਟਣ ਕਾਰਨ  ਮੌਤ ਹੋ ਗਈ ਹੈ। ਕੰਗ ਦੀ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਲੋਕਾਂ ਅਤੇ ਕਬੱਡੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੇਲ੍ਹ ਗਈ ਜਾ ।ਪਿੰਡ ਮਾਣੇਵਾਲ ਨਿਵਾਸੀ ਦਵਿੰਦਰ ਸਿੰਘ ਕੰਗ ਦੇ ਘਰ ਪੈਦਾ ਹੋਏ ਮਨਪ੍ਰੀਤ ਕੰਗ ਜਿਸ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਕ ਸੀ ਅਤੇ ਉਸ ਨੇ ਹੁਣ ਤੱਕ ਕਬੱਡੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਜਿੱਤੇ। ਬੀਤੇ ਦਿਨੀਂ ਨੌਜਵਾਨ ਮਨਪ੍ਰੀਤ ਕੰਗ (32 ਸਾਲ) ਨੂੰ ਅਚਾਨਕ ਦਿਮਾਗ ਦੀ ਨਾੜੀ ਫਟਣ ਨਾ ਅਟੈਕ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਇੱਕ 9 ਸਾਲਾ ਬੇਟਾ , ਪਤਨੀ ਤੇ ਮਾਤਾ-ਪਿਤਾ ਨੂੰ ਰੋਦੇ ਕੁਰਲਾਉਂਦੀਆ ਛੱਡ ਗਿਆ। ਮਨਪ੍ਰੀਤ ਕੰਗ ਦੀ ਮੌਤ ਨਾਲ ਕਬੱਡੀ ਪ੍ਰੇਮੀਆਂ ਦੇ ਹਲਕੇ ਵਿੱਚ ਸੋਗ ਛਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles

2

2