Join
Saturday, March 28, 2026
Saturday, March 28, 2026

ਸ੍ਰੀਮਤੀ ਪ੍ਰਕਾਸ਼ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਭੋਗ ਅੱਜ 

ਬਲਾਚੌਰ 14 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਬਜਾੜ ਪਰਿਵਾਰ ਵੱਲੋਂ ਦੁਖੀ ਹਿਰਦੇ ਨਾਲ ਸਾਰਿਆਂ ਨੂੰ ਦੱਸਿਆ ਗਿਆ ਹੈ ਕਿ ਸ੍ਰੀਮਤੀ ਪ੍ਰਕਾਸ਼ ਕੌਰ ਧਰਮਪਤਨੀ   ਚਮਨ ਲਾਲ ਬਜਾੜ ਜੋ ਕਿ ਮਿਤੀ 27 ਜੂਨ , 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਦੇ ਚਰਨਾ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਚਾਰੀਆ ਸ੍ਰੀ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅਮ੍ਰਿਤਮਈ ਬਾਣੀ ਦੇ ਆਦ-ਅੰਤ ਦੇ ਪਾਠ ਦਾ ਭੋਗ/ਅੰਤਿਮ ਅਰਦਾਸ ਸ੍ਰੀ ਵਿਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ (ਕਾਸ਼ੀਵਾਲੇ ਜੀ) ਦੀ ਰਹਿਨੁਮਾਈ ਹੇਠ ਮਿਤੀ 14 ਜੁਲਾਈ 2025 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸ੍ਰੀ ਰਾਮਸਰ ਮੋਕਸ਼ ਧਾਮ , ਟੱਪਰੀਆ ਖਰੁਦ , ਤਹਿ: ਬਲਾਚੌਰ , ਜ਼ਿਲ੍ਹਾ ਸ.ਭ.ਸ. ਨਗਰ ਵਿਖੇ ਹੋਵੇਗੀ।  ਉਨ੍ਹਾਂ ਨੇ ਸਭ ਨੂੰ ਇਸ ਅੰਤਿਮ ਅਰਦਾਸ ਵਿਖੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2