Join
Monday, March 30, 2026
Monday, March 30, 2026

ਫਿਰੋਜ਼ਪੁਰ ਬਾਈਪਾਸ ਦੇ ਲਈ ਏ.ਡੀ.ਸੀ ਅਤੇ ਐਸ.ਡੀ.ਐਮ ਨਾਲ ਮੀਟਿੰਗ ਕੀਤੀ।

ਜਲੰਧਰ (ਕਰਮਵੀਰ ਸਿੰਘ)-

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਬਾਈਪਾਸ ਦੇ ਲਈ ਏ.ਡੀ.ਸੀ ਐਸ.ਡੀ.ਐਮ ਨਾਲ ਮੀਟਿੰਗ ਕੀਤੀ ਗਈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲੇ ਦੇ ਆਗੂ ਗੁਰਮੇਲ ਸਿੰਘ ਫਤਿਹਵਾਲ ਨਰਿੰਦਰ ਪਾਲ ਸਿੰਘ ਜਤਾਲਾ ਜੋਨ ਪ੍ਰਧਾਨ ਗੁਰਮੇਲ ਸਿੰਘ ਸਰਜੀਤ ਸਿੰਘ ਫੋਜੀ ਜੋ ਕਿ ਫਿਰੋਜ਼ਪੁਰ ਵਿੱਚ ਬਾਈਪਾਸ ਦੇ ਲਈ ਘੱਟ ਰੇਟ ਤੇ ਜਮੀਨ ਅਕਵਾਇਰ ਕਰਨ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਇਸ ਲਈ ਏ.ਡੀ.ਸੀ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਅਸੀਂ ਘੱਟ ਰੇਟ ਨਾਲ ਜਮੀਨਾਂ ਨਹੀਂ ਦਿਆਂਗੇ ਜੋ ਇਸ ਵਿੱਚ 14 ਪਿੰਡ ਆ ਰਹੇ ਆ ਜੋ ਫਿਰੋਜਪੁਰ ਦੇ ਨਾਲ ਲੱਗਦੇ ਕਮਰਸ਼ੀਅਲ ਏਰੀਏ ਦੇ ਪਿੰਡ ਨੇ ਉਹਨਾਂ ਨੂੰ ਘੱਟ ਰੇਟ ਨਾਲ ਪਾਸ ਕੀਤਾ ਗਿਆ। ਉਸ ਲਈ ਡੀ.ਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਗਏ ਕਿ ਅਸੀ ਇਸ ਰੇਟ ਤੇ ਜਮੀਨ ਨਹੀਂ ਦਿਆਂਗੇ ਉਨ੍ਹਾ ਕਿਹਾ ਕਿ ਮਾਰਕੀਟ ਨਾਲੋਂ ਚਾਰ ਗੁਣਾ ਰੇਟ ਦਿੱਤਾ ਜਾਵੇ ਤਾਂ ਇਸ ਲਈ ਅਸੀਂ ਸਹਿਮਤ ਹੋਵਾਂਗੇ।

Related Articles

LEAVE A REPLY

Please enter your comment!
Please enter your name here

Latest Articles

2

2