Join
Monday, March 30, 2026
Monday, March 30, 2026

ਪਿਤਾ ਦਿਵਸ ‘ਤੇ ਵਿਸ਼ੇਸ਼ ਪੇਸ਼ਕਸ਼ – ਉਹ ਮੌਜਾਂ ਨਹੀ ਭੁੱਲਣੀਆਂ ਜੋ ਬਾਪੂ ਦੇ ਸਿਰ ਤੇ ਕਰੀਆਂ  

ਪਿਤਾ ਨੇ ਸਿਖਾਇਆ ਵੱਡਿਆਂ ਦਾ ਸਤਿਕਾਰ ਕਰਨਾ :ਹਰਮਨ ਜੋਤ ਸਿੰਘ ਕਲੇਰ, ਹਰਸਿਮਰਨ ਜੋਤ ਸਿੰਘ ਕਲੇਰ

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨੇ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ  ਦੋਵੇਂ ਪੁੱਤਰ ਹਰਮਨ ਜੋਤ ਸਿੰਘ ਕਲੇਰ ਕਨੇਡਾ ਅਤੇ ਹਰਸਿਮਰਨ ਜੋਤ ਸਿੰਘ ਕਲੇਰ ਦੱਸਿਆ ਕਿ ਅਸੀਂ ਅੱਜ ਜੋ ਵੀ ਹਾਂ ਆਪਣੇ ਪਿਤਾ ਜਤਿੰਦਰ ਸਿੰਘ ਕਲੇਰ ਦੀ ਬਦੌਲਤ ਹਾਂ ਜਿਨ੍ਹਾਂ ਸਾਨੂੰ ਚੰਗੇ ਸੰਸਕਾਰ ਦਿੱਤੇ ਹਨ ਅਤੇ ਚੰਗੀ ਵਿੱਦਿਆ ਦਿੱਤੀ ਹੈ। ਜਿਸ ਕਾਰਨ ਅੱਜ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਚੰਗਾ ਕਾਰੋਬਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਤਾ ਜੀ ਨੇ ਹਮੇਸ਼ਾ ਚੰਗੇ ਕਰਮ ਕਰਨ ਲਈ ਕਿਹਾ ਅਤੇ ਆਪਣੀਆਂ ਵੱਡੀਆਂ ਅਤੇ ਛੋਟੀਆਂ ਦਾ ਕਿਵੇਂ ਸਤਿਕਾਰ ਕਰਨਾ ਹੈ।

ਪੇਸ਼ਕਸ਼  :ਅਦਾਰਾ …. ਸੱਥ….. ਜਲੰਧਰ 

Related Articles

LEAVE A REPLY

Please enter your comment!
Please enter your name here

Latest Articles

2

2