Join
Sunday, March 29, 2026
Sunday, March 29, 2026

ਪਿੰਡ ਰੈਲ ਦੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਨਵਾਂਸ਼ਹਿਰ /ਕਾਠਗੜ੍ਹ 8 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਪਿੰਡ ਰੈਲ ਦੇ ਨੌਜਵਾਨਾਂ ਨੇ ਇਸ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਸਾਰਾ ਦਿਨ ਆਉਣ ਜਾਣ ਵਾਲਿਆਂ ਦੀ ਸੇਵਾ ਕੀਤੀ। ਸਵੇਰ ਸਮੇਂ ਪੂਜਾ ਅਰਚਨਾ ਕਰਨ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਗਈ ਅਤੇ ਦੇਰ ਸ਼ਾਮ ਤੱਕ ਚਲਦੀ ਰਹੀ। ਸੇਵਾਦਾਰਾਂ ਵਿੱਚ ਸੰਦੀਪ ਰਾਣਾ, ਵਿਜੇ ਰਾਣਾ, ਜਸ਼ਨ ਰਾਣਾ, ਅਦਿੱਤਯ ਰਾਣਾ, ਵੰਸ਼ ਰਾਣਾ, ਸੰਨੀ ਰਾਣਾ, ਹਰਮਨ ਰਾਣਾ, ਨਿਖਿਲ ਰਾਣਾ, ਅੰਸ਼ ਰਾਣਾ, ਅਕਬਰ ਮੁਹੰਮਦ, ਰੇਹਾਨ ਖਾਨ, ਅਲਫਾਜ਼ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Latest Articles

2

2