Join
Wednesday, March 25, 2026
Wednesday, March 25, 2026

ਬਤੌਰ ਜ਼ਿਲਾ ਲੋਕ ਸੰਪਰਕ ਅਫਸਰ ਵਜੋਂ ਕਮਲ ਪਾਲ ਨੇ ਅਹੁਦਾ ਸੰਭਾਲਿਆ

ਨਵਾਸ਼ਹਿਰ 6 ਮਈ (ਜਤਿੰਦਰਪਾਲ ਸਿੰਘ ਕਲੇਰ ) 

ਸ਼ਹੀਦ ਭਗਤ ਸਿੰਘ ਨਗਰ  ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਕਮਲ ਪਾਲ ਨੇ  ਅੱਜ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਜੋਂ ਅਹੁਦਾ ਸੰਭਾਲਿਆ | ਉਹ ਇਸ  ਤੋਂ ਪਹਿਲਾ ਹੁਸ਼ਿਆਰਪੁਰ ਵਿੱਚ ਵੀ ਆਪਣੀਆ ਸੇਵਾਵਾ ਨਿਭਾ ਚੁੱਕੇ ਹਨ |  ਉਨ੍ਹਾਂ ਨੇ ਜ਼ਿਲ੍ਹੇਂ ਦੇ ਮੀਡੀਆ ਕਰਮਚਾਰੀਆਂ ਤੋਂ ਸਹਿਯੋਗ ਦੀ ਆਸ ਕੀਤੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2