Join
Friday, March 13, 2026
Friday, March 13, 2026

ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਦੇ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਨਿਸ਼ਾਨ ਸਾਹਿਬ ਪੰਚਰੰਗ ਝੰਡਾ ਵੀ ਆਰੋਹਣ ਕੀਤਾ ਗਿਆ 

ਗਰੀਬਦਾਸੀ ਉੱਚਪੀਠਧੀਸ਼ਵਰ ਦੇ ਸ੍ਰੀ ਮਹੰਤ ਦਿਯਾ ਸਾਗਰ ਛੂਡਾਣੀ ਸਾਹਿਬ ਵਾਲੇ ਤੇ ਉਨ੍ਹਾਂ ਦੀ ਧਰਮਪਤਨੀ ਮਾਤਾ ਬੰਦਨਾ ਜੀ ਵਿਸ਼ੇਸ ਤੋਰ ਤੇ ਪਹੁੰਚੇ 

 ਬਲਾਚੌਰ 29ਅਪ੍ਰੈਲ( ਜਤਿੰਦਰ ਪਾਲ ਸਿੰਘ ਕਲੇਰ )

ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀਯ ਸੰਪਰਦਾਇ ਦੇ ਤੀਜੇ ਗੁਰੂਗੱਦੀ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਗਊਆਂ ਵਾਲਿਆ ਦੇ 23ਵੇ ਨਿਰਵਾਣ ਦਿਵਸ ਨੂੰ ਸਮਰਪਿਤ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਮੋਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਸ਼ੁਰੂ ਹੋਏ ਸਮਾਗਮ ਦੇ ਦੋਰਾਨ ਪਹੁੰਚੇ ਗਰੀਬਦਾਸੀ ਉੱਚਪੀਠਧੀਸ਼ਵਰ ਦੇ ਸ੍ਰੀ ਮਹੰਤ ਦਿਯਾ ਸਾਗਰ ਛੂਡਾਣੀ ਧਾਮ ਵਾਲੇ ਤੇ ਉਨ੍ਹਾਂ ਦੀ ਧਰਮਪਤਨੀ ਪੂਜਨੀਏ ਮਾਤਾ ਬੰਦਨਾ ਜੀ ਤੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਵੱਲੋਂ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਬੰਦੀ ਛੋਡ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਪੰਚਰੰਗ ਝੰਡਾ ਆਰੋਹਣ ਕੀਤਾ ਤੇ ਨਾਲ ਨਿਸ਼ਾਨ ਸਾਹਿਬ ਵੀ ਆਰੋਹਣ ਕੀਤਾ ਸਾਮਗਮ ਦੇ ਦੋਰਾਨ ਪਹੁੰਚੇ ਸੰਤ ਮਹਾਂਪੁਰਸ਼ ਸਵਾਮੀ ਹਰਬੰਸ ਲਾਲ ਜੀ ਡੈਹਲੋ,ਸਵਾਮੀ ਕ੍ਰਿਸ਼ਨ ਸਰੂਪ ਹਰਿਦੁਆਰ,ਸਵਾਮੀ ਸੋਹਮ ਪ੍ਰਕਾਸ਼ ਜੀ,ਸਵਾਮੀ ਸਚਦਾ ਨੰਦ ਜੀ ਹਰਿਦੁਆਰ,ਸਵਾਮੀ ਸਰਵਾ ਨੰਦ ਜੀ,ਸਵਾਮੀ ਓਮਨਾਥ ਜੀ,ਸਵਾਮੀ ਚਰਨਕਮਲਾਂ ਨੰਦ ਜੀ,ਸਵਾਮੀ ਮਾਧਵਾਂ ਨੰਦ ਜੀ ਲੁਧਿਆਣਾ,ਸਵਾਮੀ ਪਰਮੇਸ਼ਵਰ ਨੰਦ ਜੀ ਆਦਿ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਟਰੱਸਟ ਮੈਂਬਰ ਆਦਿ ਸੰਗਤਾਂ ਤੇ ਸਮਾਜ ਸੇਵੀ ਸਮਾਗਮ ਦੇ ਦੋਰਾਨ ਮੋਕੇ ਤੇ ਹਾਜਿਰ ਸਨ

Related Articles

LEAVE A REPLY

Please enter your comment!
Please enter your name here

Latest Articles