Tuesday, April 8, 2025

ਕੇਸੀਐਸਐਮਸੀਏ ਦੇ ਬੀਸੀਏ  ਦੇ  ਤੀਸਰੇ ਸਮੈਸੱਟਰ ’ਚ  ਦਿਨੇਸ਼ ਅਵੱਲ

ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ  (  ਕੇਸੀਐਸਐਮਸੀਏ )  ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਬੀਸੀਏ  ( ਬੈਂਚਲਰ ਆੱਫ ਕੰਪਿਊਟਰ ਐਪਲੀਕੈਸ਼ਨ )  ਦਾ ਨਵੰਬਰ-ਦਸੰਬਰ 2024 ਦੇ ਤੀਸਰੇ  ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਮੁੱਖੀ ਪ੍ਰੋ. ਪ੍ਰਭਜੋਤ ਕੌਰ ਅਤੇ ਵਿਭਾਗ ਮੁੱਖੀ ਨਿਸ਼ਾ ਨੇ ਦੱਸਿਆ ਕਿ  ਦਿਨੇਸ਼ ਨੇ 9 ਐਸਜੀਪੀਏ  ( ਸਮੈਸਟਰ ਗ੍ਰੇਡ ਪੁਆਇੰਟ ਐਵਰੇਜ )  ਲੈ ਕੇ ਕਾਲਜ ’ਚ ਪਹਿਲਾ,  ਤਾਨੀਆ  ਨੇ 8.43 ਐਸਜੀਪੀਏ ਲੈ ਕੇ ਦੂਜਾ ਅਤੇ ਜਸਨੂਰ ਕੌਰ ਥਾਂਦੀ ਨੇ 8.30 ਐਸਜੀਪੀਏ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਹਨਾਂ ਨੂੰ ਕੇਸੀ ਗਰੁੱਪ  ਦੇ  ਚੇਅਰਮੈਨ ਪ੍ਰੇਮ ਪਾਲ ਗਾਂਧੀ,  ਕੈਂਪਸ ਡਾਇਰੇਕਟਰ ਡਾੱ. ਅਵਤਾਰ ਚੰਦ ਰਾਣਾ,  ਪ੍ਰੋ. ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋ. ਪਨਿਸ਼ਾ ਨੇ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ

Related Articles

LEAVE A REPLY

Please enter your comment!
Please enter your name here

Latest Articles