Join
Sunday, March 22, 2026
Sunday, March 22, 2026

66ਕੇ ਵੀ ਬਿਜਲੀ ਘਰ ਬਲਾਚੌਰ ਤੋਂ ਚੱਲਦੇ 11 ਕੇਵੀ ਸ਼ਹਿਰੀ ਫੀਡਰ-1 ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 05 ਅਪ੍ਰੈਲ ਸਵੇਰੇ 10 ਵਜੇ ਤੋਂ 2 ਵਜੇ ਤੱਕ ਬਿਜਲੀ ਰਹੇਗੀ ਬੰਦ

ਬਲਾਚੌਰ, 04 ਅਪ੍ਰੈਲ – (ਜਤਿੰਦਰ ਪਾਲ ਸਿੰਘ ਕਲੇਰ ) 

ਵੰਡ ਉੱਪ ਮੰਡਲ ਨੰਬਰ-1 ਪਾਵਰਕਾਮ ਬਲਾਚੌਰ ਅਧੀਨ ਪੈਂਦੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇਵੀ ਸ਼ਬ – ਸਟੇਸ਼ਨ ਬਲਾਚੌਰ ਵਿਖੇ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ ਵੀ ਸਬ ਸਟੇਸ਼ਨ ਬਲਾਚੌਰ ਤੋਂ ਚਲਦੇ 11 ਕੇਵੀ ਸ਼ਹਿਰ ਦੀ ਬਿਜਲੀ ਮਿਤੀ 05 ਅਪ੍ਰੈਲ 2025 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਚੱਲ ਰਹੇ ਤਕਨੀਕੀ ਕੰਮਾਂ ਨੂੰ ਮੁਕੰਮਲ ਕਰਨ ਲਈ ਸਮੇਂ ਨੂੰ ਘਟਾਇਆ – ਵਧਾਇਆ ਵੀ ਜਾ ਸਕਦਾ ਹੈ।ਇਸ ਫੀਲਡ ਅਧੀਨ ਚਲ ਰਹੇ ਖੇਤਰ ਕਪਿਲ ਕੰਪਲੈਕਸ,ਓਰਾਬਾਈਟ, ਮਹਿੰਦੀਪੁਰ, ਸੈਂਟੀਨਲ ਸਕੂਲ, ਤਹਿਸੀਲ ਕੰਪਲੈਕਸ, ਸਿਆਣਾ, ਜੇ. ਪੀ. ਰੋਡ, ਮਨੋਹਰ ਇਨਕਲੇਵ, ਖਾਲਸਾ ਸਕੂਲ ਮਹਿੰਦੀਪੁਰ ਆਦਿ ਦੀ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਰਹਿਣਗੇ। ਜਿਸ ਵਿਚ ਮੌਸਮ ਦੀ ਖਰਾਬੀ ਕਾਰਨ ਸਮਾਂ ਘਟਾਈਆਂ ਜਾ ਬਦਲੀਆਂ ਵੀ ਜਾ ਸਕਦਾ ਹੈ ।ਇਹ ਜਾਣਕਾਰੀ ਵੰਡ ਉਪ ਮੰਡਲ ਇੰਜਨੀਅਰ ਜਸਵਿੰਦਰ ਪਾਲ ਜੇਈ ਵੱਲੋਂ ਦਿੱਤੀ ਗਈ।

Related Articles

LEAVE A REPLY

Please enter your comment!
Please enter your name here

Latest Articles

2

2