– ਕਿਹਾ ਹਾਰ ਜਿੱਤ ਦਾ ਬਣੀ ਰਹਿੰਦਾ ਹੈ ਲੇਕਿਨ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹਿੰਦੀ ਹੈ
ਬਲਾਚੌਰ 18ਦਸੰਬਰ (ਜਤਿੰਦਰਪਾਲ ਸਿੰਘ ਕਲੇਰ )- ਪਿੰਡ ਚਾਹਲ ਜੱਟਾ ਤੋਂ ਸਰਪੰਚ ਹਰਵਿੰਦਰ ਸਿੰਘ ਚਾਹਲ ਜੋ ਕਿ ਪਿੰਡ ਦੇ ਸਰਪੰਚ ਵੀ ਹਨ | ਜੋ ਕਿ ਇਲਾਕੇ ਵਿਚ ਆਪਣੀ ਚੰਗੀ ਸਾਖ ਰੱਖਦੇ ਹਨ | ਉਨ੍ਹਾਂ ਦੀ ਧਰਮਪਤਨੀ ਬੀਬੀ ਸੁਖਜੀਤ ਕੌਰ ਚਾਹਲ ਨੂੰ ਜਿਲ੍ਹਾਂ ਪਰਿਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ | ਜਿੰਨਾਂ ਨੇ 6260 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਨੰਬਰ ਤੇ ਰਹੇ ਹਨ | ਲੇਕਿਨ ਉਹ ਗੜ੍ਹੀ ਜੋਨ ਤੋਂ ਜਿਲ੍ਹਾਂ ਪਰਿਸ਼ਦ ਦੀ ਚੋਣ ਹਾਰ ਗਏ | ਪਰ ਫਿਰ ਵੀ ਬੀਬੀ ਸੁਖਜੀਤ ਕੌਰ ਚਾਹਲ ਨੇ ਆਪਣੇ ਸਾਰੇ ਵੋਟਰਾਂ ਦਾ ਸਪੋਟਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਕਿਹਾ ਕਿ ਹਾਰ ਜਿੱਤ ਤਾ ਜਿੰਦਗੀ ਦਾ ਇਕ ਹਿੱਸਾ ਹੈ | ਹਾਰ ਜਿੱਤ ਬਣੀ ਹੋਈ ਹੈ | ਲੇਕਿਨ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ


