ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਲੋੜਵੰਦ ਅਤੇ ਗਰੀਬ ਲੋਕਾਂ ਦੇ ਮਸੀਹਾ ਸਨ :ਸੁਆਮੀ ਦਿਆਲ ਦਾਸ ਜੀ
ਨਵਾਂਸ਼ਹਿਰ /ਕਾਠਗੜ੍ਹ 3 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨਮਿਤ ਅੱਜ ਭਾਟੀਆ ਫਾਰਮ ਹਾਊਸ ਕਾਠਗੜ੍ਹ ਵਿਖੇ ਸੁਆਮੀ ਦਿਆਲ ਦਾਸ ਜੀ ਵਲੋਂ ਸ਼੍ਰੀ ਰਮਾਇਣ ਪਾਠ ਜੀ ਦੇ ਭੋਗ ਪਾਉਣ ਉਪਰੰਤ ਸਵਾਮੀ ਦਿਆਲ ਦਾਸ ਜੀ ਪ੍ਰਵਚਨ ਕਰਦਿਆ ਕਿਹਾ ਮੌਤ ਇਕ ਅਟੱਲ ਸੱਚਾਈ ਹੈ ਜੋ ਹਰ ਪ੍ਰਾਣੀ ਨੂੰ ਆਉਦੀ ਹੈ। ਪਰ ਠੇਕੇਦਾਰ ਸੁਰਜੀਤ ਭਾਟੀਆ ਵਰਗੇ ਇਨਸਾਨ ਸਮਾਜ ਵਿਚ ਬਹੁਤ ਹੀ ਘੱਟ ਮਿਲਦੇ ਜੋ ਆਪਣੇ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਹਰ ਲੋੜਵੰਦ ਅਤੇ ਗਰੀਬ ਲੋਕਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਸਮਾਜ ਦੇ ਲੋਕਾਂ ਅਜਿਹੀ ਸਖਸ਼ੀਅਤ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਅਜਿਹੇ ਲੋਕਾਂ ਨੂੰ ਦੁਨਿਆਵੀ ਲੋਕ ਲੰਮੇ ਸਮੇਂ ਤੱਕ ਯਾਦ ਰੱਖਦੇ ਹਨ ਇਸ ਠੇਕੇਦਾਰ ਸੁਰਜੀਤ ਭਾਟੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ
,ਸੁਆਮੀ ਆਤਮਾ ਰਾਮ ਮਹਾਰਾਜ ਜੀ, ਸੁਆਮੀ ਰਿਸ਼ੀ ਰਾਜ ਮਹਾਰਾਜ ਨਵਾਸ਼ਹਿਰ, ਸੁਆਮੀ ਅਰਵਿੰਦ ਅਚਾਰੀਆ ਜੀ ਮਹਾਰਾਜ ਨਵਾਸ਼ਹਿਰ, ਸੁਆਮੀ ਰਾਮਤੀਰਥ ਜੀ ਮਹਾਰਾਜ ਜੀ ਗਊਸ਼ਾਲਾ ਰੱਤੇਵਾਲ, ਸੀਨੀਅਰ ਬੀ ਜੇ ਪੀ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ,ਐਡਵੋਕੇਟ ਆਰ ਪੀ ਸਿੰਘ ਬਲਾਚੌਰ, ਰੋਸ਼ਨ ਲਾਲ ਸਰਪੰਚ ਟੇਢੇਵਾਲ,ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ,ਚੇਅਰਮੈਨ ਸਤਨਾਮ ਜਲਾਲਪੁਰ, ਬਿਹਾਰੀ ਲਾਲ ਭਾਟੀਆ ਗੋਲੂਮਾਜਰਾ ਕਿਹਾ ਕੇ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਦਾ ਵਿਛੋੜਾ ਕੇਵਲ ਪਰਿਵਾਰ ਲਈ ਹੀ ਘਾਟਾ ਨਹੀ ਹੈ ਬਲਕਿ ਸਮੁੱਚੇ ਕਾਠਗੜ੍ਹ ਖੇਤਰ ਦੇ ਲੋਕਾਂ ਲਈ ਵੱਡਾ ਘਾਟਾ ਹੈ। ਜਿਸ ਨੂੰ ਕਦੀ ਵੀ ਪੂਰੀਆਂ ਨਹੀ ਕੀਤਾ ਜਾ ਸਕਦਾ ਉਨ੍ਹਾਂ ਕਿਹਾ ਠੇਕੇਦਾਰ ਸੁਰਜੀਤ ਭਾਟੀਆ ਵਰਗੇ ਗੁਣ ਉਨ੍ਹਾਂ ਦੇ ਹੋਣਹਾਰ ਸਪੁੱਤਰਾਂ ਜਸਪਾਲ ਭਾਟੀਆ ਨੰਬਰਦਾਰ ਅਤੇ ਹਰਿੰਦਰਜੀਤ ਭਾਟੀਆ ਵਿਚ ਮੌਜੂਦ ਹਨ। ਜਿਹਨਾਂ ਕੋਲੋਂ ਸਮਾਜ ਦੇ ਲੋਕਾਂ ਨੂੰ ਵੱਡੀਆਂ ਆਸਾ ਹਨ।ਇਸ ਮੌਕੇ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਕਾਠਗੜ੍ਹ, ਅਜੇ ਮੰਗੂਪੁਰ ਸੀਨੀਅਰ ਕਾਂਗਰਸੀ ਆਗੂ ਜਿਲ੍ਹਾਂ ਪ੍ਰਧਾਨ ਨਵਾਸ਼ਹਿਰ ,ਗੁਰਪ੍ਰੀਤ ਗੁੱਜਰ ਰੈਲਮਾਜਰਾ ਸੀਨੀਅਰ ਅਕਾਲੀ ਆਗੂ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਰਮੇਸ਼ ਦੱਤ ਕਾਠਗੜ੍ਹ, ਗੁਰਵਿੰਦਰ ਸਿੰਘ ਮੱਲ੍ਹੀ, ਧਰਮਪਾਲ ਚੇਚੀ ਕਾਠਗੜ੍ਹ, ਕਾਬਲ ਚੇਚੀ ਕਾਠਗੜ੍ਹ, ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ, ਅਸ਼ੋਕ ਕੁਮਾਰ ਭਾਟੀਆ, ਯੋਗਰਾਜ ਭਾਟੀਆ, ਧਰਮਪਾਲ ਸਾਬਕਾ ਚੇਅਰਮੈਨ ਭਰਥਲਾ, ਗੁਰਸ਼ਕਤੀ ਬਾਗੜੀ ਮੋਹਣਮਾਜਰਾ, ਸ਼ਾਮਾ ਮਿਹਰ ਪ੍ਰਧਾਨ ਟਰੱਕ ਯੂਨੀਅਨ, ਸੰਦੀਪ ਸੋਨੂੰ ਭਾਟੀਆ ਆਦੋਆਣਾ, ਸ਼ੁਭਾਸ਼ ਸ਼ਰਮਾ ਕਾਠਗੜ੍ਹ, ਸ਼ੁਭਾਸ਼ ਅਨੰਦ, ਸੰਦੀਪ ਨੰਬਰਦਾਰ ਨਿੱਘੀ, ਠੇਕੇਦਾਰ ਪ੍ਰਵੀਨ ਕੁਮਾਰ ਚੇਚੀ ਨਿੱਘੀ, ਪੰਮੀ ਬਰੇਤਾ, ਪੈਨੀ ਪਹਿਲਵਾਨ,ਬਾਬਾ ਦੀਦਾਰ ਸਿੰਘ,ਵਿਜੇ ਭਾਟੀਆ ਸੰਡਰੇਵਾਲ ਬੀ ਜੇ ਪੀ ਸੀਨੀਅਰ, ਆਗੂ ਮਦਨ ਮੀਲੂ ਟੌਂਸਾ, ਬਿਟੂ ਹੱਕਲਾ, ਰਾਜਿੰਦਰ ਚੋਧਰੀ ਭਰਥਲਾ, ਮਾਸਟਰ ਚਮਨ ਲਾਲ ਅਨੰਦ, ਸ਼ੁਭਾਸ਼ ਆਨੰਦ ਕਾਠਗੜ੍ਹ, ਰਾਮ ਕੁਮਾਰ, ਪਿੰਟੂ ਭਾਟੀਆ, ਕਸ਼ਮੀਰੀ ਲਾਲ ਸਰਪੰਚ ਸੂਰਾਪੁਰ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਯੋਗੇਸ਼ ਮਲਹੋਤਰਾ, ਸੈਕਟਰੀ ਦਰਸ਼ਨ ਲਾਲ, ਸੱਤਪਾਲ ਸੂਰਾਪੁਰ, ਮਿੰਟੂ ਅਨੰਦ ਕਾਠਗੜ੍ਹ, ਵਿੱਕੀ ਚਾਹਲ, ਦਲਜੀਤ ਸਿੰਘ ਮਾਣੇਵਾਲ, ਹੈਪੀ ਭਾਟੀਆ ਗੋਲੂਮਾਜਰਾ, ਪਾਖਰ ਸਿੰਘ ਪਨਿਆਲੀ, ਡਾ ਰਕੇਸ਼ ਜੋਸ਼ੀ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸੁੱਖਵਿੰਦਰ ਸਿੰਘ ਬਾਜਵਾ, ਐਡਵੋਕੇਟ ਆਰ ਪੀ ਸਿੰਘ, ਸੰਜੀਵ ਸ਼ਰਮਾ, ਅਨੁਪ ਕੰਗ, ਦੀਦਾਰ ਸਿੰਘ ਰੋਪੜ੍ਹ,ਚੋਧਰੀ ਰਮਨ ਨੰਦ ਲਾਲ, ਡੀ ਐਸ ਪੀ ਸਤਨਾਮ ਸਿੰਘ ਰਾਜੂਮਾਜਰਾ, ਡੀ ਐਸ ਪੀ ਵਿਨੋਦ ਕੁਮਾਰ ਨਵਾਂਸ਼ਹਿਰ, ਡੀ ਐਫ ਐਸ ਈ ਸੁਖਵੀਰ ਸਿੰਘ ਮਾਵੀ, ਪੰਮਾ ਬਾਂਠ ਬਨਾਂ, ਦੀਪਾ ਨਿੱਘੀ,ਅਸ਼ਵਨੀ ਕੁਮਾਰ, ਐਸ ਐਮ ਓ ਸੁਨੀਲ ਪਾਠਕ, ਸਾਬਕਾ ਚੇਅਰਮੈਨ ਹਰਵਰਿੰਦਰ ਸਿੰਘ ਰਿੰਕੂ,ਸੀਤਾ ਰਾਮ ਰੋਪੜ੍ਹ, ਰਾਮ ਜੀ ਦਾਸ, ਤਿਲਕ ਰਾਜ,ਰਾਮਸ਼ਾਹ ਸਰਪੰਚ,ਠੇਕੇਦਾਰ ਰਾਮ ਲੋਕ ਸਮੇਤ ਵੱਡੀ ਗਿਣਤੀ ਰਿਸ਼ਤੇਦਾਰ ਮਿੱਤਰ ਸੱਜਣ ਅਤੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।


