Join
Thursday, March 19, 2026
Thursday, March 19, 2026

ਕਾਠਗੜ੍ਹ ਇਲਾਕਾ ਨਿਵਾਸੀਆਂ ਨੇ ਅਮਨ ਕਾਨੂੰਨ  ਕਾਇਮ  ਰੱਖਿਆਂ :ਐਸਐਚਓ ਅਭਿਸ਼ੇਕ ਸ਼ਰਮਾ

ਨਵਾਂਸ਼ਹਿਰ /ਕਾਠਗੜ੍ਹ 22 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਦੇ ਵਲੋਂ ਹਰ ਤਰ੍ਹਾਂ ਦੀ  ਸਾਵਧਾਨੀ ਵਰਤੀ ਜਾ ਰਹੀ ਸੀ ਤੇ ਪਬਲਿਕ ਨੂੰ  ਪੁਲਿਸ  ਵਲੋਂ ਅਮਨ ਕਾਨੂੰਨ ਦਾ ਪਾਲਣਾ ਕਰਦੇ ਹੋਏ  ਸ਼ਾਤੀਪੁਰਵਕ ਤਿਉਹਾਰਾਂ ਮਨਾਉਣ ਦੀ ਅਪੀਲ ਕੀਤੀ ਗਈ | ਜਿਸਦੇ ਫਲਸਰੂਪ ਕਾਠਗੜ੍ਹ ਇਲਾਕੇ ਨਿਵਾਸੀਆਂ ਨੇ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ   ਕਾਇਮ ਰੱਖਿਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਨੇ ਕੀਤਾ ਉਨ੍ਹਾਂ ਕਿਹਾ ਕਿ  ਪਬਲਿਕ  ਦੇ ਸਹਿਯੋਗ ਨਾਲ ਹਰ ਕੰਮ ਆਸਾਨੀ ਨਾਲ ਸੰਪੂਰਨ ਕੀਤਾ ਜਾ ਸਕਦਾ ਹੈ |ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਪਬਲਿਕ ਨੂੰ  ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ |

Related Articles

LEAVE A REPLY

Please enter your comment!
Please enter your name here

Latest Articles

2

2