Join
Sunday, March 22, 2026
Sunday, March 22, 2026

ਮਾਤਾ ਦਰਸ਼ਨਾਂ ਦੱਤਾ ਨਮਿਤ ਸ਼੍ਰੀ ਗਰੁੜ ਪ੍ਰਾਣ ਦੇ ਪਾਠ ਦੇ ਭੋਗ ਪਾਏ। 

ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਧਾਰਮਿਕ ਰਾਜਨੀਤਕ ਅਤੇ ਸਮਾਜਿਕ ਲੋਕਾਂ ਨੇ ਦੱਤਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਸੰਸਾਰ ਵਿੱਚੋਂ ਇਕ ਨੇਕ ਮਾਤਾ ਦੇ ਵਿਛੋੜੇ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ :ਸਵਾਮੀ ਦਿਆਲ ਦਾਸ ਜੀ 

ਨਵਾਂਸ਼ਹਿਰ /ਕਾਠਗੜ੍ਹ 30 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )

ਸ਼੍ਰੀਮਤੀ ਦਰਸ਼ਨਾਂ ਦੱਤਾ ਪਤਨੀ ਡਾਕਟਰ ਧਰਮਪਾਲ ਦੱਤਾ ਅਤੇ ਹਿੰਦੂ ਸ਼ਰੁਖਸ਼ਾ ਸੰਮਤੀ ਦੇ ਪ੍ਰਧਾਨ ਰਮੇਸ਼ ਦੱਤਾ ਦੇ ਪੂਜਨੀਕ ਮਾਤਾ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜੇ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਜੀ ਪਾਠ ਦੇ ਭੋਗ ਪਾਏ ਅਤੇ ਰਸਮ ਪਗੜੀ ਸਮਾਗਮ ਕਰਵਾਇਆ ਗਿਆ। ਡੇਰਾ ਬਾਬਾ ਸਰਵਨ ਦਾਸ ਜੀ ਮਹਾਰਾਜ ਦੇ ਕਾਠਗੜ੍ਹ ਅਸਥਾਨ ਵਿਖੇ ਇਹ ਸ਼ੋਕ ਗ੍ਰਸ਼ਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੋਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਜੀ ਨੇ  ਵੇਦਾਂ ਗ੍ਰੰਥਾ ਵਿੱਚੋਂ ਪਰਮਾਣ ਦੇ ਕੇ ਜਿੱਥੇ ਸ਼੍ਰੀਮਤੀ ਦਰਸ਼ਨਾਂ ਦੱਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉੱਥੇ ਪਰਿਵਾਰ ਨੂੰ ਟਾਰਸ ਦਿੰਦੀਆਂ ਕਿਹਾ ਕੇ ਸੰਸਾਰ ਦੇ ਹਰ ਜੀਵ ਨੇ ਇਕ ਨਾ ਇਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਇਸ ਲਈ ਪ੍ਰਮੇਸ਼ਵਰ ਵਲੋਂ ਕੀਤੀ ਗਈ ਕਿਸੇ ਵੀ ਰਜ਼ਾ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਇਸ ਮੌਕੇ ਦੱਤਾ ਪਰਿਵਾਰ ਨਾਲ ਦੁੱਖ ਪ੍ਰਗਟ ਵਾਲੀਆਂ ਵਿੱਚ ਪਹੁੰਚੇ ਹੋਏ ਧਾਰਮਿਕ, ਰਾਜਸੀ ਅਤੇ ਸਮਾਜਿਕ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਹਨਾਂ ਵਿਚ ਸ਼੍ਰੀ ਯੋਗੀ ਛੋਟੂ ਨਾਥ ਜੀ ਮਹਾਰਾਜ ਅੰਮ੍ਰਿਤਸਰ ਵਾਲੇ, ਸਵਾਮੀ ਸ਼੍ਰੀ 1008 ਕੇਸ਼ਵਾ ਨੰਦ ਜੀ ਮਹਾਰਾਜ, ਸਵਾਮੀ ਬ੍ਰਹਮਾਨੰਦ ਗਿਰੀ ਮਹੰਤ ਕਾਲੀ ਮੰਦਰ ਪਟਿਆਲਾ, ਸ਼੍ਰੀ ਅਜ਼ਾਦ  ਨਾਥੇ ਜੀ ਮਹਾਰਾਜ ਪੰਚਕੂਲਾ, ਡਾਕਟਰ ਸਵਾਮੀ ਵਾਗੀਸ ਸਵਰੂਪ ਜੀ ਮਹਾਰਾਜ ਕਾਂਸੀ (ਮੋਹਾਲੀ ) ਚੇਅਰਮੈਨ ਪਲਾਨਿੰਗ ਬੋਰਡ ਨਵਾਂਸ਼ਹਿਰ ਸਤਨਾਮ ਜਲਾਲਪੁਰ, ਸੇਵਾਦਾਰ ਕੁਲਦੀਪ ਕੁਮਾਰ ਸਾਈਂ  ਕਾਲੇਸ਼ਾਹ ਕਾਠਗੜ੍ਹ, ਸੇਠੀ ਸਰਪੰਚ ਥੋਪੀਆਂ ਬ੍ਰਿਗੇਡੀਅਰ ਰਾਜਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਸੁਸਾਇਟੀ ਪੰਜਾਬ, ਕਾਬਲ ਚੇਚੀ ਕਾਠਗੜ੍ਹ, ਸੰਜੀਵ ਵਸ਼ਿਸ਼ਟ ਜਿਲ੍ਹਾਂ ਪ੍ਰਧਾਨ ਬੀ ਜੇ ਪੀ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਡਾਕਟਰ ਬਲਦੇਵ ਸਿੰਘ ਪਨੇਸਰ, ਪ੍ਰੇਮ ਗੁਪਤਾ, ਵੀ ਕੇ ਵੈਦ ਸੇਵਾ ਮੁਕਤ ਐਸੀ ਪੀ ਪ੍ਰਧਾਨ ਬ੍ਰਾਹਮਣ ਸਭਾ ਮੋਹਾਲੀ,ਰਵੀ ਕਾਂਤ ਸ਼ਰਮਾ ਮੇਅਰ,ਸੰਜੀਵ ਘਨੌਲੀ ਹਿੰਦੂ ਸ਼ਿਵ ਸੇਨਾ, ਭਾਜਪਾ ਦੇ ਸੀਨੀਅਰ ਆਗੂ ਗੋਲਡੀ ਜੀ ਅਰਵਿੰਦ ਗੌਤਮ ਸ਼ਿਵ ਸੈਨਾ ਪੰਜਾਬ, ਗੌਰੀ ਸ਼ੰਕਰ ਸੇਵਾ ਦਿਲ, ਰਮੇਸ਼ ਸ਼ਰਮਾ ਪ੍ਰਧਾਨ, ਚੋਧਰੀ ਸ਼ਾਮ ਲਾਲ, ਐਡਵੋਕੇਟ ਮੁਕੇਸ਼ ਗਾਂਧੀ,ਡਾਕਟਰ ਜੋਗਿੰਦਰ ਪਾਲ ਦੱਤਾ ਸਾਬਕਾ ਸਰਪੰਚ , ਅਰੁਨ ਦੱਤਾ, ਡਾਕਟਰ ਨਰਿੰਦਰ ਪਾਲ ਦੱਤਾ ਨੰਬਰਦਾਰ, ਸੱਤਪਾਲ ਦੱਤਾ ਸਾਬਕਾ ਕਮਾਡੈਂਟ, ਸੁਧੀਰ ਦੱਤਾ, ਰਾਜਿਵ ਦੱਤਾ, ਜਤਿੰਦਰ ਦੱਤਾ, ਗਰੀਸ਼ ਦੱਤਾ, ਗੋਰਵ ਦੱਤਾ, ਵਿਸ਼ਾਲ ਦੱਤਾ, ਅਜੇ ਰਾਮ ਪਾਲ, ਸੁਭਾਸ਼ ਆਨੰਦ ਸਾਬਕਾ ਸਰਪੰਚ ਕਾਠਗੜ੍ਹ, ਰਾਜ ਕੁਮਾਰ ਆਨੰਦ,ਨੰਨਾ ਆਨੰਦ,ਮਾਸਟਰ ਜੋਗਿੰਦਰ ਪਾਲ, ਮਾਸਟਰ ਚਮਨ ਲਾਲ ਆਨੰਦ, ਮਿੰਟੂ ਆਨੰਦ ਕਾਠਗੜ੍ਹ 

ਸਮੇਤ  ਵੱਡੀ ਗਿਣਤੀ ਇਲਾਕੇ ਭਰ ਵਿੱਚੋਂ ਸਰਪੰਚ ਪੰਚ ਅਤੇ ਮੋਹਤਵਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਪਰਿਵਾਰ  ਨਾਲ ਦੁੱਖ ਪ੍ਰਗਟ ਕਰਨ ਆਏ ਲੋਕਾਂ ਦਾ ਧੰਨਵਾਦ ਚੇਅਰਮੈਨ ਸਤਨਾਮ ਜਲਾਲਪੁਰ ਨੇ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2