Join
Sunday, March 22, 2026
Sunday, March 22, 2026

ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ 69 ਵੀਆਂ ਜਿਲ੍ਹਾਂ ਪੱਧਰੀ ਕਬੱਡੀ ਸਰਕਲ ਸਟਾਇਲ (ਲੜਕੀਆਂ ਅੰਡਰ – 19) ਵਿੱਚ ਪਹਿਲਾ ਸਥਾਨ ਹਾਸਲ ਕੀਤਾ 

ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਇਕ ਵਾਰ ਫਿਰ ਸਕੂਲ ਦਾ ਅਤੇ ਬਲਾਚੌਰ ਜੋਨ ਦਾ ਨਾਮ ਰੌਸ਼ਨ ਕੀਤਾ  |

ਬਲਾਚੌਰ  27 ਸਤੰਬਰ (ਜਤਿੰਦਰਪਾਲ ਸਿੰਘ ਕਲੇਰ )  69 ਵੀਆਂ ਜ਼ਿਲ੍ਹਾ ਪੱਧਰੀ ਕਬੱਡੀ ਸਰਕਲ ਸਟਾਇਲ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹ ਵਾਲਾਂ ਵਿਖੇ ਹੋਈਆ, ਜਿਸ ਵਿੱਚ ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆ ਵਿਦਿਆਰਥੀਣਾ ਕਬੱਡੀ ਸਰਕਲ ਸਟਾਇਲ (ਲੜਕੀਆਂ ਅੰਡਰ – 19) ਲੜਕੀਆਂ ਨੇ ਜਿਲ੍ਹੇਂ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਲੈਵਲ ਖੇਡਾਂ ਲਈ ਟੀਮ ਚੁਣੀ ਗਈ  |ਇਸ ਮੋਕੇ ਤੇ ਸਕੂਲ ਦੇ ਚੇਅਰਮੈਨ ਐਚ.ਪੀ.ਸਿੰਘ , ਪਿ੍ੰਸੀਪਲ ਹਰਮਨਿੰਦਰ ਕੌਰ , ਰਜਨੀ ਅਤੇ ਸਮੂਹ ਸਟਾਫ ਮੈਬਰਾਂ ਨੇ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈਆਂ ਦਿੱਤੀਆਂ  |


Related Articles

LEAVE A REPLY

Please enter your comment!
Please enter your name here

Latest Articles

2

2