Join
Monday, March 23, 2026
Monday, March 23, 2026

ਰੈਲਮਾਜਰਾ ਤੋਂ 16 ਸਾਲ ਦਾ ਲੜਕਾ ਲਾਪਤਾ

ਨਵਾਂਸ਼ਹਿਰ /ਕਾਠਗੜ੍ਹ 20 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )ਕਾਠਗੜ੍ਹ ਦੇ ਨੇੜੇ ਪਿੰਡ ਰੈਲਮਾਜਰਾ ਤੋਂ ਇਕ  ਨਬਾਲਿਗ ਲੜਕਾ ਹਰਸ਼ਦੀਪ ਸਿੰਘ (16) ਪੁੱਤਰ ਨਰਿੰਦਰ ਸਿੰਘ ਵਾਸੀ ਰੈਲਮਾਜਰਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਘਰ ਤੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਹੈ। ਜੋ ਅਜੇ ਤੱਕ ਘਰ ਵਾਪਸ ਨਹੀ ਪਰਤਿਆ ਜਿਸਦੇ ਚੱਲਦੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਤੇ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ  | ਪੀੜਿਤ ਪਰਿਵਾਰ ਦੇ ਵਲੋਂ  ਲਾਪਤਾ ਲੜਕੇ ਦੀ ਸੂਚਨਾ ਐਸਐਸਪੀ ਨਵਾਸ਼ਹਿਰ ,ਡੀਐਸਪੀ ਬਲਾਚੌਰ ਅਤੇ ਐਸਐਚਓ ਕਾਠਗੜ੍ਹ ਨੂੰ  ਦਿੱਤੀ ਗਈ ਹੈ. ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਨਾ ਦੇ ਲੜਕੇ ਦੀ ਜਲਦੀ ਭਾਲ ਕੀਤੀ ਜਾਵੇ | ਪਰਿਵਾਰ ਵਲੋਂ ਇਕ ਫੋਨਨੰਬਰ  79867-66595 ਵੀ ਜਾਰੀ ਕੀਤਾ ਗਿਆ | ਪਰਿਵਾਰ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ  ਉਨਾ ਦੇ ਬੇਟੇ ਬਾਰੇ ਪਤਾ ਚੱਲਦਾ ਹੈ ਤਾਂ ਉਹ ਤੁਰੰਤ ਉਨਾ ਨੂੰ  ਫੋਨ ਤੇ ਸੰਪਰਕ ਕਰਨ। 

Related Articles

LEAVE A REPLY

Please enter your comment!
Please enter your name here

Latest Articles

2

2