ਨਵਾਂਸ਼ਹਿਰ 08 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ )
ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਬਲਾਕ ਦਾ ਸਰਪੰਚ ਨਿਸ਼ਾਨਬੀਰ ਸਿੰਘ ਪਿੰਡ ਭੀਣ ਨੇ ਵਿਕਾਸ ਦੇ ਕੰਮਾਂ ਤੇ ਕਿਹਾ ਹਰ ਕਦਮ ਵਿਕਾਸ ਦੇ ਨਾਲ,ਉਸ ਸਮੇਂ ਅੱਗੇ ਵੱਧ ਦੇ ਹੋਏ ਵਿਕਾਸ ਨੂੰ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਦੇ ਵਿੱਚ ਇੰਟਰਲੌਕ ਲਗਾ ਕੇ ਗਲੀ ਨੂੰ ਬਣਾਇਆ ਸਰਪੰਚ ਸਿੰਘ ਨੇ ਕਿਹਾ ਕਿ ਵਧੀਆ ਦਿੱਖ ਵਾਲੀ ਗਲੀ ਬਣ ਕੇ ਤਿਆਰ ਹੋ ਜਾਵੇਗੀ । ਪਿੰਡ ਵਾਸੀ ਰਿੱਟ.ਏ.ਐਸ.ਆਈ ਕਮਲਜੀਤ ਸਿੰਘ ਨੇ ਕਿਹਾ ਕਿ ਜੋ ਸਰਪੰਚ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ। ਸਰਪੰਚ ਨੇ ਪਿੰਡ ਭੀਣ ਦੀ ਬਦਲੀ ਨੁਹਾਰ ਕਹਿਣੀ ਇਹ ਕਥਨੀ ਦੇ ਮਾਲਕ ਹਨ ਸਰਪੰਚ ਨਿਸ਼ਾਨਬੀਰ ਸਿੰਘ ਨਗਰ ਨਿਵਾਸੀ ਇਹ ਕਹਿ ਰਹੇ ਹਨ 9 ਮਹੀਨਿਆਂ ਦੇ ਅੰਦਰ ਹੀ ਲੱਖਾਂ ਰੁਪਈਆਂ ਦੇ ਪ੍ਰੋਜੈਕਟ ਸਰਪੰਚ ਨੇ ਕਿਹਾ ਪਿੰਡ ਭੀਣ ਦੇ ਵਿੱਚ ਲਿਆਂਦੇ ਸਰਪੰਚ ਨਿਸ਼ਾਨਬੀਰ ਸਿੰਘ ਨੇ ਕਿਹਾ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਹਰ ਕਦਮ ਵਿਕਾਸ ਦੇ ਵੱਲ ਸਰਪੰਚ ਨੇ ਕਿਹਾ ਕਿ ਮੇਰਾ ਇੱਕੋ ਇੱਕ ਨਿਸ਼ਾਨਾ ਪਿੰਡ ਨੂੰ ਵਧੀਆ ਸੁੰਦਰ ਦਿੱਖ ਵਾਲਾ ਬਣਾਉਣਾ ਹਰ ਘਰ ਦੀ ਸਮੱਸਿਆ ਨੂੰ ਦੂਰ ਕਰਨਾ ਮੇਰਾ ਫਰਜ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਗਰ ਨਿਵਾਸੀ ਵੀ ਮੇਰਾ ਸਾਥ ਦੇਣ ਆਪਾਂ ਸਾਰੇ ਹੀ ਇਕੱਠੇ ਹੋ ਕੇ ਸੁੰਦਰ ਪਿੰਡ ਭੀਣ ਨੂੰ ਬਣਾ ਸਕੀਏ ਅੱਜ ਪਿੰਡ ਭੀਣ ਜੇ ਬੁਲੰਦੀਆਂ ਨੂੰ ਛੂ ਦਾ ਹੈ ਤਾਂ ਉਸ ਦੇ ਪਿੱਛੇ ਸਾਰੇ ਨਗਰ ਨਿਵਾਸੀਆਂ ਦੀ ਦੇਣ ਹੈ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਨਗਰ ਦਾ ਸਰਪੰਚ ਬਣਾਇਆ ਹੁਣ ਮੇਰਾ ਵੀ ਫਰਜ਼ ਬਣਦਾ ਹੈ । ਕਿ ਆਪ ਦੀ ਸੋਚ ਤੇ ਮੈਂ ਖਰਾ ਉੱਤਰਾਂ ਮੇਰਾ ਪਿੰਡ ਮੇਰਾ ਪਰਿਵਾਰ, ਸਰਬਪੱਖੀ ਵਿਕਾਸ ਕਰਨਾ ਮੇਰਾ ਫਰਜ ਆਓ ਸਾਰੇ ਰਲ ਮਿਲ ਕੇ ਪਿੰਡ ਭੀਣ ਦੀ ਨੁਹਾਰ ਬਦਲਣ ਦੇ ਪਿੰਡ ਲਈ ਮੋਰੀ ਬਣੀਏ।


