Join
Wednesday, March 25, 2026
Wednesday, March 25, 2026

ਆਈ.ਏ.ਐਸ ਕ੍ਰਿਤਿਕਾ ਗੋਇਲ ਸ੍ਰੀ ਬਾਬਾ ਬਲਰਾਜ ਮੰਦਰ ਵਿਖੇ ਨਤਮਸਤਕ ਹੋਏ

ਬਲਾਚੌਰ 29 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਆਈ.ਏ.ਐਸ ਕ੍ਰਿਤਿਕਾ ਗੋਇਲ ਨੇ ਬਲਾਚੌਰ ਵਿਖੇ ਐਸਡੀਐਮ ਦੇ ਵਜੋ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਸ੍ਰੀ ਬਾਬਾ ਬਲਰਾਜ ਮੰਦਰ ਵਿਖੇ ਨਤਮਸਤਕ ਹੋਏ ਇਸ ਮੌਕੇ ਉਨ੍ਹਾਂ ਦੇ ਪਤੀ ਆਯੂਸ਼ ਗੋਇਲ ਵੀ ਸ੍ਰੀ ਬਾਬਾ ਬਲਰਾਜ ਮੰਦਰ ਵਿਖੇ ਨਤਮਸਤਕ ਹੋਏ ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਲਾਚੌਰ ਵਿਖੇ ਨਾਗਰਿਕ ਸੇਵਾਵਾਂ, ਸਿੱਖਿਆ, ਸਿਹਤ ਖੇਤਰ, ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਜਮੀਨੀ ਪੱਧਰ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਂਸਲ ਲਾਡੀ ਰਾਣਾ ਨੇ ਆਈ.ਏ.ਐਸ ਕ੍ਰਿਤਿਕਾ ਗੋਇਲ ਐਸਡੀਐਮ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਸ੍ਰੀ ਬਲਰਾਜ ਮੰਦਰ ਕਮੇਟੀ ਪ੍ਰਧਾਨ ਲਲਿਤ ਰਾਣਾ,ਵਾਈਸ ਪ੍ਰਧਾਨ ਵਿਸ਼ੂ ਰਾਣਾ, ਐਡਵੋਕੇਟ ਪੁਸ਼ਪ ਰਾਣਾ, ਸਾਬਕਾ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਅਨਿਲ ਕੁਮਾਰ ਬੋਬੀ ਰਾਣਾ ,ਮਨਜੀਤ ਸਿੰਘ,ਆਦਿ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles

2

2