Join
Thursday, March 26, 2026
Thursday, March 26, 2026

ਵਣ ਵਿਭਾਗ ਵੱਲੋਂ ਚਲਾਈ ਗਈ ਗਰੀਨ ਪੰਜਾਬ ਮਿਸ਼ਨ ਤਹਿਤ ਲਗਾਏ ਬੂਟੇ

ਨਵਾਂਸ਼ਹਿਰ /ਕਾਠਗੜ੍ਹ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਵਣ ਵਿਭਾਗ ਰੇਂਜ ਕਾਠਗੜ੍ਹ ਵੱਲੋਂ ਚਲਾਈ ਗਈ ਗਰੀਨ ਪੰਜਾਬ ਮਿਸ਼ਨ ਤਹਿਤ ਪਿੰਡ ਜੀੳਵਾਲ ਨਾਨਕ ਬਗ਼ੀਚੀ ਲਗਾਈ ਗਈ।ਜਿਸ ਦੀ ਸ਼ੁਰੂਆਤ ਸਰਪੰਚ ਬਲਵੀਰ ਸਿੰਘ ਭੰਗੂ  ਵੱਲੋਂ ਬੂਟਾ ਲਗਾ ਕੇ ਕੀਤੀ ਗਈ।ਉਹਨਾਂ ਵੱਲੋਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸਵੱਛਤਾ ਲਈ ਇੱਕ-ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ। ਮੌਕੇ ਤੇ ਰੇਜ ਅਫਸਰ ਕਾਠਗੜ੍ਹ  ਸੁਨੀਲ ਕੁਮਾਰ,  ਬਲਾਕ ਅਫਸਰ ਜਗਦੀਪ ਸਿੰਘ, ਭੁਪਿੰਦਰ ਸਿੰਘ,ਗੁਰਮੋਹਨ ਸਿੰਘ,  ਗੁਰਦੀਪ ਸਿੰਘ,ਸਰਪੰਚ ਬਲਵੀਰ ਸਿੰਘ ਭੰਗੂ ਤੇ ਨਰੇਸ਼ ਕੁਮਾਰ ਸਰਪੰਚ ਕਿਸ਼ਨਪੁਰ ਪੰਚ ਬਲਵੰਤ ਸਿੰਘ ਮਨਪ੍ਰੀਤ ਸਿੰਘ ਭੁਪਿੰਦਰ ਕੌਰ ਅਮਨਦੀਪ ਕੌਰ ਬੰਦਨਾ ਰਾਣੀ ਤੇ ਹੋਰ ਪਿੰਡ ਵਾਸੀ ਜਿਹਨਾਂ ਵਿੱਚ ਭਗਵੰਤ ਮਨਮੋਹਨ ਸਿੰਘ ਸੁੱਚਾ ਸਿੰਘ ਜਸਬੀਰ ਸਿੰਘ ਕੁਲਵਿੰਦਰ ਕੁਮਾਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2