Join
Wednesday, March 18, 2026
Wednesday, March 18, 2026

ਬਰਸਾਤੀ ਮੌਸਮ ਵਿੱਚ ਮੱਛਰਾਂ ਰਾਹੀਂ ਫੈਲਦੀਆਂ ਬਿਮਾਰੀਆਂ ਤੋ ਸੁਚੇਤ ਰਹਿਣਾ ਚਾਹੀਦਾ ਹੈ:- ਡਾ ਜੋਤ

ਬਲਾਚੌਰ 23 ਜੁਲਾਈ (ਜਤਿੰਦਰ ਪਾਲ ਸਿੰਘ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਲਾਕ ਬਲਾਚੌਰ ਦੀ ਮਾਸਕ ਮੀਟਿੰਗ ਡਾ ਮਨੋਹਰ ਲਾਲ ਟਕਾਰਲਾ ਦੀ ਪ੍ਰਧਾਨਗੀ ਹੇਠ ਹੋਈ।  ਡਾ ਗਿਆਨ ਸਿੰਘ ਜਨਰਲ ਸਕੱਤਰ ਨੇ ਪਿਛਲੇ ਮਹੀਨੇ ਦੇ ਗਤੀਵਿਧੀਆਂ ਬਾਰੇ ਪੜ੍ਹ ਕੇ ਸੁਣਾਇਆ । ਸੂਬੇ ਦੇ ਉਪ ਪ੍ਰਧਾਨ ਡਾ ਦਿਲਦਾਰ ਸਿੰਘ ਚਾਹਲ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਪ੍ਰਧਾਨ ਡਾ ਤਜਿੰਦਰ ਜੋਤ ਨੇ ਤਹਸੀਲ ਦੇ ਮੈਡੀਕਲ ਪ੍ਰੈਕਟੀਸ਼ਨ ਨੂੰ  ਅਪੀਲ ਕੀਤੀ ਕਿ ਆਪਣੇ ਆਪਣੇ ਪਿੰਡਾਂ ਵਿੱਚ ਮੱਛਰ ਮਾਰ ਦਵਾਈ ਦਾ ਛੜਕਾ ਦਿੱਤਾ ਜਾਵੇ ।ਕਿਉਂਕਿ

 ਕਿ ਬਰਸਾਤਾਂ ਦੇ ਮੌਸਮ ਦੌਰਾਨ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ| ਨਮੀ ਅਤੇ ਗੰਦਗੀ ਕਾਰਨ ਇਨਫੈਕਸ਼ਨ ਤੇ ਮੱਛਰ ਪੈਦਾ ਕਰਨ ਵਾਲੇ ਸਥਾਨ ਵੱਧ ਜਾਂਦੇ ਹਨ, ਜਿਸ ਨਾਲ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ, ਟਾਈਫਾਇਡ, ਹੈਜ਼ਾ ਬੁਖਾਰ ਅਤੇ ਪੇਟ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਪਾਣੀ ਤੋਂ ਹੋ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਅਪਣਾਉਣ

ਦਸਤ, ਜਾਂ ਹੋਰ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ’ਚ ਸੰਪਰਕ ਕੀਤਾ ਜਾਵੇ। ਮੌਕੇ ਤੇ ਹਾਜ਼ਰ ਹੋਏ ਪ੍ਰੈਕਟੀਸ਼ਨਰ

ਡਾ ਸੁੱਚਾ ਸਿੰਘ ਸਲਾਹਕਾਰ, ਡਾ ਬਲਦੇਵ ਸਿੰਘ ਸਲਾਹਕਾਰ,ਡਾ ਸਰਬਜੀਤ ਸਿੰਘ ਮੰਡਿਆਣੀ ਸੀਨੀ ਪ੍ਰਧਾਨ,ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਪ੍ਰੇਮ ਸਿੰਘ, ਡਾ ਸ਼ਮਸ਼ੇਰ ਸਿੰਘ, ਡਾ ਬਹਾਦਰ ਸਿੰਘ, ਡਾ ਜਸਵੀਰ ਸਿੰਘ, ਡਾ ਅੰਗਰੇਜ਼ ਸਿੰਘ, ਡਾ ਦਿਲਬਾਗ ਸਿੰਘ, ਡਾ ਸੁਭਾਸ਼, ਡਾ ਜਤਿੰਦਰ, ਡਾ ਭੁਪਿੰਦਰ ਸਿੰਘ, ਡਾ ਹਰਦੀਪ ਸਿੰਘ, ਡਾ ਅਮਰੀਕ ਸਿੰਘ, ਡਾ ਸਾਹਿਲ, ਡਾ ਬਲਵੀਰ ਸਿੰਘ ਆਦਿ

Related Articles

LEAVE A REPLY

Please enter your comment!
Please enter your name here

Latest Articles

2

2