Join
Sunday, March 29, 2026
Sunday, March 29, 2026

ਉਧਨਵਾਲ ਵਿੱਚ  ਗੁਰ ਪੂਰਨਿਮਾ ਦਾ ਵਿਸ਼ਾਲ ਭੰਡਾਰਾ  9 ਅਤੇ 10 ਜੁਲਾਈ ਨੂੰ  ਮਨਾਇਆ ਜਾ ਰਿਹਾ

ਪੰਜਾਬ ਦੇ ਪ੍ਰਸਿੱਧ ਕਲਾਕਾਰ ਲਗਾਉਣਗੇ ਹਾਜਰੀ

ਬਲਾਚੌਰ 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )  ਡੇਰਾ ਬਾਬਾ ਸ਼ੇਰ ਨਾਥ ਜੀ ਧਾਮ ਉਧਨਵਾਲ (ਬਲਾਚੌਰ ) ਵਿੱਚ ਗੁਰ ਪੂਰਨਿਮਾ ਦਾ ਵਿਸ਼ਾਲ ਭੰਡਾਰਾ  9 ਅਤੇ 10 ਜੁਲਾਈ ਨੂੰ   ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੱਮੀ ਸਰਪੰਚ ਉਧਨੋਵਾਲ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਕਲਾਕਾਰ ਅਮਿਤ ਸਰੂਰ, ਨਿਰਮਲ ਨਿੰਮਾ, ਗੋਪੀ ਰੁਕੜੀ ਐਡ ਨੀਕਾ ਭਾਣੇਵਾਲ, ਸੰਦੀਪ ਉਧੋਨਵਾਲੀਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਕਲਾਕਾਰ ਅਮਨ ਰੋਜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ |  ਉਨ੍ਹਾਂ ਦੱਸਿਆ ਕਿ ਬਾਬਾ ਜੀ ਦੇ ਦਰਬਾਰ ਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ |  ਉਨ੍ਹਾਂ ਨੇ ਇਲਾਕੇ ਅਤੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ  ਅਪੀਲ ਕੀਤੀ ਹੈ ਕਿ ਬਾਬਾ ਜੀ ਦਰਬਾਰ ਤੇ ਪਹੁੰਚ ਕੇ ਬਾਬਾ ਜੀ ਅਸ਼ੀਰਵਾਦ ਪ੍ਰਾਪਤ ਕਰੋ।


Related Articles

LEAVE A REPLY

Please enter your comment!
Please enter your name here

Latest Articles

2

2