Join
Thursday, March 26, 2026
Thursday, March 26, 2026

ਅਮਿਤ ਖੁੱਲਰ ਨੇ ਐਸਪੀ ਮੋਹਿਤ ਕੁਮਾਰ ਅੱਗਰਵਾਲ ਨਾਲ ਕੀਤੀ ਮੀਟਿੰਗ

ਅਮਿਤ ਖੁੱਲਰ ਵੱਲੋਂ ਐਸਪੀ ਮੋਹਿਤ ਕੁਮਾਰ ਅੱਗਰਵਾਲ ਜੀ ਨੂੰ ਗੁਲਦਸਤਾ ਕੀਤਾ ਭੇਂਟ

ਕੁਰਾਲੀ 7ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ):-ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਿਤ ਖੁੱਲਰ ਨੇ ਐਸਪੀ ਮੋਹਿਤ ਕੁਮਾਰ ਅੱਗਰਵਾਲ ਨਾਲ ਮੀਟਿੰਗ ਕੀਤੀ ਜਿਸ ਵਿਚ ਅਮਿਤ ਖੁੱਲਰ ਨੇ ਗੁਲਦਸਤਾ ਦੇ ਕੇ ਐਸਪੀ ਮੋਹਿਤ ਕੁਮਾਰ ਅੱਗਰਵਾਲ ਜੀ ਦਾ ਕੀਤਾ ਮਾਨ ਸਨਮਾਨ ਇਸ ਮੀਟਿੰਗ ਵਿੱਚ ਕਈ ਗੰਭੀਰ ਮੁਦਿਆਂ ਤੇ ਗੱਲਬਾਤ ਕੀਤੀ ਜਿਸ ਵਿਚ ਨਸ਼ਾ ਚੋਰੀ ਅਤੇ ਕਈ ਵਿਕਾਸ ਕਾਰਜਾਂ ਦੀ ਚਰਚਾ ਹੋਈ ਇਸ ਮੀਟਿੰਗ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੋ ਰਹੀਆਂ ਕਾਰਵਾਈਆਂ ਦਾ ਮੀਟਿੰਗ ਵਿੱਚ ਮੁੱਖ ਵਿਸ਼ਾ ਰਿਹਾ ਐਸ ਪੀ ਮੋਹਿਤ ਕੁਮਾਰ ਅੱਗਰਵਾਲ ਨੇ ਭਰੋਸਾ ਦਿਵਾਉਂਦੇ ਕਿਹਾ ਕਿ ਸਮੁੱਚਾ ਪੁਲਿਸ ਪ੍ਰਸ਼ਾਸਨ ਸਮਾਜ ਲਈ ਹੈ ਸਮਾਜ ਵਿਚ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਸ਼ਾਸਨ ਸਮਾਜ ਨੂੰ ਸੁਚੱਜਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਹੈ।


Related Articles

LEAVE A REPLY

Please enter your comment!
Please enter your name here

Latest Articles

2

2