ਜਲੰਧਰ, (ਕਰਮਵੀਰ ਸਿੰਘ)-
ਹਲਕਾ ਆਦਮਪੁਰ ਦੇ ਹਲਕਾ ਇੰਚਾਰਜ ਬਣਦਿਆਂ ਹੀ ਪਵਨ ਕੁਮਾਰ ਟੀਨੂੰ ਵੱਲੋਂ ਹਲਕਾ ਆਦਮਪੁਰ ਦੇ ਸਮੂਹ ਬਲਾਕ ਪ੍ਰਧਾਨਾਂ ਅਤੇ ਵਲੰਟੀਅਰਾ ਨਾਲ ਮਾਰਕੀਟ ਕਮੇਟੀ ਆਦਮਪੁਰ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਬਰਕਤ ਰਾਮ ਮਾਰਕੀਟ ਕਮੇਟੀ ਚੇਅਰਮੈਨ ਭੋਗਪੁਰ, ਪਰਮਜੀਤ ਪੰਮਾ ਹਲਕਾ ਸੰਗਠਨ ਆਦਮਪੁਰ, ਸੀਨੀਅਰ ਲੀਡਰ ਦਲਜੀਤ ਸਿੰਘ ਮਿਨਹਾਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਬਲਾਕ ਪ੍ਰਧਾਨ ਇੰਦਰਜੀਤ ਸਿੰਘ ਸੱਤੋਵਾਲੀ, ਅਜੇ ਕੁਮਾਰ, ਆਕਾਸ਼ਦੀਪ ਆਸੂ ਬਲਾਕ ਪ੍ਰਧਾਨ, ਅਮਰੀਕ ਲਾਲ ਬਿਆਸ ਪਿੰਡ, ਅਮਰੀਕ ਸਿੰਘ ਮੂਸਾਪੁਰ, ਭੁਪਿੰਦਰ ਸਿੰਘ ਦੇਵ, ਬੂਟਾ ਸਿੰਘ ਪਤਾਰਾ, ਹਰਨਿੰਦਰ ਸਿੰਘ, ਹਰਜੀਤ ਸਿੰਘ ਢਿੱਲੋ, ਹੁਸਨ ਲਾਲ, ਮਦਨ ਸਿੰਘ, ਪਰਮਜੀਤ ਸਿੰਘ ਮਿਨਹਾਸ, ਪ੍ਰਦੀਪ ਸਿੰਘ, ਪਰਮਿੰਦਰ ਪੰਮਾ ਮਾਣਕੋ, ਸੌਦਾਗਰ ਸਿੰਘ, ਸੁਖਵਿੰਦਰ ਸਿੰਘ ਢੰਡੋਰ, ਤਰਲੋਚਨ ਸਿੰਘ ਦੋਲੀਕੇ, ਤਰਲੋਕ ਸਿੰਘ, ਤਰਸੇਮ ਲਾਲ ਚੌਧਰੀ, ਬਲਵਿੰਦਰ ਭੰਡਾਰੀ (ਸਾਰੇ ਬਲਾਕ ਪ੍ਰਧਾਨ), ਬੂਟਾ ਸਿੰਘ ਟੀਟੂ ਕੋਆਰਡੀਨੇਟਰ ਐਸ.ਸੀ ਵਿੰਗ, ਇਕਬਾਲ ਅਹਿਮਦ ਵਾਈਸ ਪ੍ਰਧਾਨ ਘੱਟ ਗਿਣਤੀ ਅਲਾਵਲਪੁਰ, ਜੋਗਿੰਦਰ ਪਾਲ ਸੀਨੀਅਰ ਆਗੂ, ਪ੍ਰਦੀਪ ਸਿੰਘ ਸੀਨੀਅਰ ਆਗੂ, ਖੇਮ ਚੰਦ ਸਾਬਕਾ ਕੌਂਸਲਰ, ਰਕੇਸ਼ ਕਪੂਰ ਪਿੰਕਾ ਲੰਬੜਦਾਰ ਆਦਮਪੁਰ, ਅਸ਼ੋਕ ਕੁਮਾਰ ਪ੍ਰਧਾਨ ਦੁਆਬਾ ਸਰਪੰਚ ਯੂਨੀਅਨ ਆਦਮਪੁਰ, ਮੰਗਾ ਰਾਮ ਕੋਆਰਡੀਨੇਟਰ, ਜਸਪ੍ਰੀਤ ਸਿੰਘ ਸਰਪੰਚ ਲੁਟੇਰਾ ਖੁਰਦ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।


