Join
Monday, March 30, 2026
Monday, March 30, 2026

ਜਸਵਿੰਦਰ ਸਿੰਘ ਸੋਨੂੰ ਸਾਬਕਾ ਸਰਪੰਚ ਆਸਰੋਂ ਨੂੰ ਗਹਿਰਾ ਸਦਮਾ 

ਨਵਾਂਸ਼ਹਿਰ /ਕਾਠਗੜ੍ਹ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ)

ਪਿੰਡ ਆਸਰੋਂ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਸੋਨੂੰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਹੁਰਾ ਸਾਹਿਬ ਚੌਧਰੀ ਰਾਮ ਪ੍ਰਕਾਸ਼ ਸੇਵਾ ਮੁਕਤ ਡਾਇਰੈਕਟਰ ਆਲਇੰਡੀਆ ਰੇਡੀਓ ਜਲੰਧਰ ਜਿਹਨਾਂ ਦੀ ਅੱਜ ਸਵੇਰੇ ਅਚਾਨਕ ਮੌਤ ਹੋ ਗਈ ਹੋ ਗਈ ਅਤੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ।ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਸ ਆਪਣੇ ਪਿੱਛੇ 2ਪੁੱਤਰ ਅਤੇ 1ਧੀ ਦੇ ਹੱਸਦੇ ਵਸਦੇ ਪਰਿਵਾਰ ਛੱਡ ਗਏ ਹਨ ਉਹ 90 ਸਾਲਾਂ ਦੇ ਕਰੀਬ ਉਮਰ ਭੋਗ ਚੁੱਕੇ ਸਨ ਅਤੇ ਇਲਾਕੇ ਵਿੱਚ ਹਰਮਨ ਪਿਆਰੀ ਸ਼ਖਸੀਅਤ ਸਨ।  

Related Articles

LEAVE A REPLY

Please enter your comment!
Please enter your name here

Latest Articles

2

2