Join
Monday, March 30, 2026
Monday, March 30, 2026

ਦੀ ਪੰਡੋਰੀ ਨਿੱਜਰਾਂ ਕੋ-ਆਪਰੇਟਿਵ ਐਗਰੀਕਲਚਰ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ।

ਜਲੰਧਰ, 21 ਜੂਨ (ਕਰਮਵੀਰ ਸਿੰਘ)-

ਦੀ ਪੰਡੋਰੀ ਨਿੱਜਰਾਂ ਕੋ-ਆਪਰੇਟਿਵ ਐਗਰੀਕਲਚਰ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮਿਟਿਡ ਪਿੰਡ ਪੰਡੋਰੀ ਨਿੱਜਰਾਂ ਜ਼ਿਲ੍ਹਾਂ ਜਲੰਧਰ ਦੀ ਚੋਣ ਰਿਟਰਨਿੰਗ ਅਫਸਰ ਹਰਦੀਪ ਸਿੰਘ ਅਤੇ ਏ.ਆਰ.ੳ ਹਰਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ, ਅਨੂਪ ਸਿੰਘ ਨਿੱਜਰ, ਗੁਰਵਿੰਦਰ ਸਿੰਘ, ਜਗਦੀਪ ਸਿੰਘ ਬਲਵੀਰ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਕੌਰ, ਬਬਲੀ, ਦੀਪਕ ਕੁਮਾਰ ਨੂੰ ਚੁਣਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹਰਕੀਤ ਸਿੰਘ ਭੇਲਾਂ, ਅਨੂਪ ਸਿੰਘ ਨੂਪੀ ਨੇ ਦੱਸਿਆ ਹੈ ਕਿ ਕਰੀਬ 15 ਸਾਲਾਂ ਤੋਂ ਇਸ ਸੁਸਾਇਟੀ ਦੇ ਚੋਣਾਂ ਵਿੱਚ ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਆਦਮਪੁਰ ਅਤੇ ਸੀਨੀਅਰ ਸਪੋਕਸਮੈਨ ਆਪ ਪਾਰਟੀ ਦੇ ਸਮਰਥਕਾਂ ਦਾ ਕਬਜ਼ਾ ਰਿਹਾ ਹੈ, ਅਤੇ ਮੈਂਬਰਾਂ ਦੇ ਅਹੁਦਿਆਂ ਦੀ ਵੀ ਚੋਣ ਪਵਨ ਟੀਨੂੰ ਦੀ ਅਗਵਾਈ ਵਿੱਚ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਮਨਜਿੰਦਰ ਸਿੰਘ,ਪੰਚ ਸੁਖਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਹਨੀ, ਬਲਦੇਵ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਨਿੱਜਰ , ਮਾਸਟਰ ਸਰਬਜੀਤ ਸਿੰਘ, ਨੰਬਰਦਾਰ ਹਰਵਿੰਦਰ ਸਿੰਘ, ਪੰਡਿਤ ਰਣਜੀਤ ਕੁਮਾਰ, ਬਲਦੇਵ ਸਿੰਘ, ਛਿੰਦਾ ਨਿੱਜਰ, ਸੁਰਿੰਦਰ ਸਿੰਘ, ਮਹਿੰਦਰ ਸਿੰਘ ਭੇਲਾਂ, ਗੁਰਜੀਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੋਪੀ , ਬਲਵਿੰਦਰ ਸਿੰਘ, ਜਸਵੀਰ ਪਾਲ ਨਾਜਕਾ, ਸਤਵਿੰਦਰ ਸਨੀ ਦੋਨੋਂ ਸੈਕਟਰੀ ਹਾਜ਼ਰ ਹੋਏ।

Related Articles

LEAVE A REPLY

Please enter your comment!
Please enter your name here

Latest Articles

2

2