ਜਲੰਧਰ, (ਕਰਮਵੀਰ ਸਿੰਘ)-
ਪਿੰਡ ਹਰੀਪੁਰ ਵਿਖੇ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਵਿਖੇ ਦੋ ਰੌਜਾਂ ਸਲਾਨਾ ਉਰਸ ਸਈਅਦ ਫਕੀਰ ਬੀਬੀ ਸ਼ਰੀਫਾ ਜੀ ਦੇ ਅਸ਼ੀਰਵਾਦ ਨਾਲ ਸਮੂਹ ਗ੍ਰਾਮ ਪੰਚਾਇਤ, ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਂਈ ਜੁਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਮਨਾਇਆ ਗਿਆ। ਉਰਸ ਦੇ ਪਹਿਲੇ ਦਿਨ ਸੰਤ ਪੁਰਸ਼ਾਂ, ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਦਰਬਾਰ ਵਿਚ ਚਿਰਾਗ ਰੋਸ਼ਨ ਕੀਤੇ ਗਏੇ ਤੇ ਇਸ ਉਪਰੰਤ ਕਵਾਲੀਆਂ ਕਰਮਾਤ ਫਕੀਰ, ਮੁਹਮੰਦ ਸਲੀਮ ਕਵਾਲ, ਵਨੀਤ ਖਾਨ, ਸ਼ੋਕਤ ਦੀਵਾਨਾ ਕਵਾਲ ਪਟਿਆਲਾ, ਕੁਲਦੀਪ ਕਾਦਰ, ਹਬੀਦ ਅੱਲੀ ਮਤੋਈ, ਉਰਸ ਦੇ ਦੂਜੇ ਦਿਨ ਚਾਦਰ ਅਤੇ ਝੰਡੇ ਦੀ ਰਸਮ ਕੀਤੀ ਗਈ। ਇਸ ਮੌਕੇ ਸਵਾਮੀ ਰਾਮ ਭਾਰਤੀ ਆਦਮਪੁਰ, ਕਿਰਨਾ ਮਹੰਤ, ਬਾਬਾ ਪ੍ਰਿਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬਡ਼, ਬਾਬਾ ਅਸ਼ੋਕ ਜਲੰਧਰ, ਸੰਤ ਸੁਰਿੰਦਰ ਸਿੰਘ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਂਈ ਅੰਮ੍ਰਿਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਗਿਆਨੀ ਜੋਗਿੰਦਰ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਬਲਵੰਤ ਸਿੰਘ, ਬਾਬਾ ਮੋਹਨੀ ਸੱਲਾ, ਸੰਤ ਜੋਗਾ ਸਿੰਘ, ਸੰਤ ਮਹਿਦੰਰ ਸਿੰਘ, ਸੰਤ ਦੇਸ ਰਾਜ, ਬਾਬਾ ਮਨੰਜੂਰ ਅਹਿਮੰਦ, ਸੰਤ ਪ੍ਰਮੇਸ਼ਰ, ਸੰਤ ਜਸਵੰਤ ਸਿੰਘ, ਸੰਤ ਹਰਕ੍ਰਿਸਨ ਸਿੰਘ ਸੋਢੀ, ਬਾਬਾ ਨਾਨਕ ਗਿਰ, ਕਾਕਾ ਬਾਬਾ ਤੇ ਹੋਰ ਮਹਾਪੁਰਸ਼ਾਂ ਨੇ ਆਇਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰ, ਬਲਵਿੰਦਰ ਸੋਨੂ, ਰਣਜੀਤ ਰਾਣਾ, ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ, ਐਲਕਸ ਕੋਟੀ, ਕੁਮਾਰ ਰਾਜਨ, ਡਿਉਟ ਜੋੜੀ ਸਰਬਜੀਤ ਫੁੱਲ-ਪ੍ਰੀਤ ਸਮਰਾਲਾ, ਚਰਨਪ੍ਰੀਤ ਚੰਨੀ, ਤਰਲੋਚਨ ਬੱਧਣ, ਮਿਸ ਸਰੰਜਨਾ, ਸਰਵੀ ਰਤਨ ਚੰਡੀਗੜ੍ਹ ਸਮੇਤ ਹੋਰ ਕਲਾਕਾਰਾਂ ਨੇ ਸੂਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਐਂਕਰ ਦਿਨੇਸ਼ ਦੀਪ ਵੱਲੋਂ ਬਾਖੂਬੀ ਨਿਭਾਈ ਗਈ।ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਿਸ਼ੇਸ਼ ਤੌਰ’ਤੇ ਮੇਲੇ ਵਿਚ ਹਾਜ਼ਰੀ ਲਗਾਉਣ ਲਈ ਆਏ। ਇਸ ਮੌਕੇ ਜਸਵੀਰ, ਗੁਰਨਾਮ, ਈਸ਼ਾ, ਖੁਸ਼ੀ ਮੁੰਹਮਦ, ਸੁਰਿੰਦਰ ਸਿੰਦੂ ਯੂ.ਐਸ.ਏ. ਬਲਜਿੰਦਰ ਸਿੰਘ ਬਾਸਲ ਕਨੇਡਾ, ਸ਼ਿਵਮ ਬਲੂਜਾ, ਸੋਨੂੰ, ਨਿਰਮਲ ਕੌਲ ਸਰਪੰਚ ਹਰੀਪੁਰ, ਹਤਿੰਦਰ ਮਹਿਤਾ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ ਵਰਿਆਣਾ, ਬਿੱਕਰ, ਦਰਸ਼ਨ ਲਾਲ, ਵਿਪਨ ਮਹਿਤਾ, ਨਿਸ਼ਚੇ, ਯੋਗਰਾਜ ਸਿੰਘ ਦਿਉਲ (ਦਿਉਲ ਇੰਟਰਟੇਨਮੈਂਟ) ਅਤੇ ਫਿਲਮ ਪ੍ਰਡਿਊਸਰ ਡਾਇਰੈਕਟਰ, ਡਾਕਟਰ ਜਗਦੀਸ਼, ਡਾਕਟਰ ਸਰਵ ਮੋਹਣ ਟੰਡਨ, ਰਾਜ ਕੁਮਾਰ ਪਾਲ, ਮਨਮੋਹਨ ਸਿੰਘ ਬਾਬਾ ਤੇ ਹੋਰਨਾਂ ਨੇ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ।


