Join
Saturday, March 28, 2026
Saturday, March 28, 2026

ਤਪ ਅਸਥਾਨ ਬਾਬਾ ਬਰੂੜੀ ਜੀ ਦੇ ਸਲਾਨਾ ਭੰਡਾਰੇ ਮੋਕੇ ਪਿੰਡ ਚੰਦਿਆਣੀ ਖੁਰਦ ਵਿਖੇ ਵੱਰਲਡ ਕੈਂਸਰ ਕੇਅਰ ਚੈੱਕਅਪ ਕੈਂਪ 22 ਜੂਨ ਨੂੰ ਲਗਾਇਆ ਜਾ ਰਿਹਾ ਹੈ 

ਬਲਾਚੌਰ 3ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਧੰਨ ਧੰਨ ਬਾਬਾ ਬਰੂੜੀ ਜੀ ਦੇ ਤਪਸਥਾਨ ਤੇ  ਬਾਬਾ ਬਰੂੜੀ ਦੇ ਦਰਬਾਰ ਤੇ ਸਲਾਨਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਮਿਤੀ 22ਜੂਨ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਜਾ ਰਿਹਾ ਹੈ ਇਸ ਮੋਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬਾਬਾ ਬਰੂੜੀ ਜੀ ਦੇ ਸਲਾਨਾ ਭੰਡਾਰੇ ਮੋਕੇ ਪਹਿਲਾ ਇਨਸਾਨੀਅਤ ਤੇ ਵੱਰਲਡ ਕੈਂਸਰ ਕੇਅਰ ਚੈਕਆਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਦੇ ਮੋਕੇ  ਵੱਰਲਡ ਕੇਅਰ ਕੈਂਸਰ ਚੈੱਕਅਪ ਕੈਂਪ ਦੀ ਟੀਮ ਦੇ ਵੱਲੋਂ ਸਵੇਰੇ 10 ਵਜੇ ਤੋ 4 ਵਜੇ ਤੱਕ ਕੈਂਪ ਲਗਾਇਆ ਜਾਵੇਗਾ ਜਿਸ ਮੋਕੇ ਅੋਰਤਾਂ ਤੇ ਮਰਦਾਂ ਦੀ ਸਰੀਰਕ ਜਾਂਚ,ਅੋਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੋਮੋਗ੍ਰਾਫੀ ਟੈਸਟ,ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ,ਮਰਦਾਂ ਦੇ ਗ਼ਦੂਦਾਂ ਦੇ ਕੈਂਸਰ ਚੈੱਕਅਪ ਲਈ ਪੀ ਐਸ ਏ ਟੈਸਟ,ਅੋਤਰਾ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਹੱਡੀਆ ਦੇ ਟੈਸਟ,ਔਰਤਾਂ ਤੇ ਮਰਦਾਂ ਦਾ ਬਲੱਡ ਪ੍ਰੈਸ਼ਰ ਤੇ ਸੂਗਰ ਆਦਿ ਵੱਖ ਵੱਖ ਤਰ੍ਹਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ ਤੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਲਈ ਸਹੀ ਸਲਾਹ ਦਿੱਤੀ ਜਾਵੇਗੀ ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਵੱਧ ਤੋ ਵੱਧ ਕੈਂਪ ਦਾ ਲਾਭ ਉਠਾਉਣ ਸਮਾਗਮ ਦੇ ਹਵਨ ਯੱਗ ਪੂਜਾ ਤੇ ਰਾਤ ਦੇ ਸਮਾਂ 9 ਵਜੇ ਬਾਬਾ ਗੁਲਾਬ ਸਿੰਘ ਜੀ ਆਪਣੇ ਸ਼ਬਦਾਂ ਦੇ ਨਾਲ ਸੰਗਤਾਂ ਦਾ ਗੁਣਗਾਣ ਕਰਨ ਲਈ ਪਹੁੰਚਣਗੇ

Related Articles

LEAVE A REPLY

Please enter your comment!
Please enter your name here

Latest Articles

2

2