Join
Friday, March 13, 2026
Friday, March 13, 2026

ਪਿੰਡ ਭੂਤਾਂ ਦੇ ਐਨ.ਆਰ.ਆਰੀ ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਸਨਮਾਨ ਕੀਤਾ

ਨਵਾਂਸ਼ਹਿਰ 1 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਪਿੰਡ ਭੂਤਾਂ ਦੇ ਐਨ.ਆਰ.ਆਰੀ ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਸਨਮਾਨ ਕੀਤਾ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਬੱਚਿਆਂ ਨੂੰ ਪੜ੍ਹਾਈ ਲਈ ਉਤਸਾਹ ਕੀਤਾ ਗਿਆ। ਕੇਹਰ ਸਿੰਘ ਕੈਨੇਡਾ,ਬਹਾਦਰ ਸਿੰਘ ਭੰਡਾਰੀ ਕੈਨੇਡਾ,ਅਮਰੀਕ ਸਿੰਘ ਕੈਨੇਡਾ,ਅਰਬਨ ਸਿੰਘ ਕੈਨੇਡਾ,ਜੋਗਾ ਸਿੰਘ ਕੈਨੇਡਾ,ਪਰਲਾਦ ਸਿੰਘ ਕੈਨੇਡਾ,ਸੁਰਿੰਦਰ ਸਿੰਘ ਜਰਮਨ,ਸੁਖਵਿੰਦਰ ਸਿੰਘ ਕੈਨੇਡਾ,ਅਵਤਾਰ ਸਿੰਘ ਕੈਨੇਡਾ,ਅਵਤਾਰ ਸਿੰਘ ਕੈਨੇਡਾ, ਨਰਿੰਦਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਹਰਭਜਨ ਸਿੰਘ, ਨਿਰਮਲ ਸਿੰਘ ਕੋਆਪਰੇਟ ਸੁਸਾਇਟੀ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਕੋਆਪਰੇਟ ਸੁਸਾਇਟੀ ਪ੍ਰਧਾਨ,ਓਕਾਂਰ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ ਅਜਿੰਦਰ ਸਿੰਘ ਮਿਡਲ ਸਕੂਲ ਦੇ ਸਾਰੇ ਸਟਾਪ ਦਾ ਧੰਨਵਾਦ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles