Join
Thursday, March 26, 2026
Thursday, March 26, 2026

ਡਾਕਟਰ ਮੰਗਤ ਰਾਮ ਰੈਲਮਾਜਰਾ  ਨੂੰ  ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ

ਕਾਠਗੜ੍ਹ 29 ਮਈ (ਜਤਿੰਦਰ ਪਾਲ ਸਿੰਘ ਕਲੇਰ )-

ਬਹੁਜਨ ਸਮਾਜ ਪਾਰਟੀ ਵਿੱਚ ਭੈਣ ਕੁਮਾਰੀ ਮਾਇਆਵਤੀ  ਤੇ ਪੰਜਾਬ ਮਸਲੀਆ ਦੇ ਇੰਚਾਰਜ ਤੇ ਪੰਜਾਬ ਦੇ ਪ੍ਰਧਾਨ  ਅਵਤਾਰ ਸਿੰਘ ਕਰੀਮਪੁਰੀ  ਦੇ ਅਸ਼ੀਰਵਾਦ ਸਦਕਾ ਡਾਕਟਰ ਮੰਗਤ ਰਾਮ ਰੈਲਮਾਜਰਾ  ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਲਈ ਬਲਾਚੌਰ  ਦੀ ਬਹੁਜਨ ਸਮਾਜ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੇ ਤੇ ਪਾਰਟੀ ਪ੍ਰਧਾਨ ਨੇ ਭੈਣ ਕੁਮਾਰੀ ਮਾਇਆਵਤੀ ਤੇ ਪੰਜਾਬ ਪ੍ਰਧਾਨ ਦਾ ਧੰਨਵਾਦ ਕੀਤਾ ਤੇ ਇਸ ਮੋਕੇ ਤੇ ਪਾਰਟੀ ਪ੍ਰਧਾਨ ਪੰਜਾਬ  ਅਤਵਾਰ ਸਿੰਘ ਕਰੀਮਪੁਰੀ  ਨੇ ਸਰੋਪਾ ਪਾ ਕਿ ਸਨਮਾਨਿਤ ਕੀਤਾ ਡਾਕਟਰ ਮੰਗਤ ਰਾਮ ਰੈਲਮਾਜਰਾ ਨੇ ਸਾਰੀਆ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਹਰ ਗਤੀ ਵਿਧੀ ਵਿੱਚ ਸ਼ਾਮਲ ਹੋਣਗੇ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਪਾਰਟੀ ਦੀਆ ਨੀਤੀਆਂ ਨੂੰ  ਘਰ ਘਰ ਤੱਕ ਪਹੁੰਚਿਆਂ ਜਾਵੇਗਾ | ਇਸ ਤੇ ਆਨੰਦਪੁਰ ਸਾਹਿਬ ਜੋਨ ਇੰਚਾਰਜ ਪੰਜਾਬ ਪ੍ਰਵੀਨ ਬੰਗਾ, ਜਿਲ੍ਹਾਂ ਪ੍ਰਧਾਨ ਸਰਬਜੀਤ ਸਿੰਘ ਜ਼ਾਫਰਪੁਰ , ਡਾਕਟਰ ਰਜਿੰਦਰ ਸਿੰਘ ਲੱਕੀ ,   ਪੰਜਾਬ ਦੇ ਸਕੱਤਰ ਦਿਲਬਾਗ ਰਾਏ ਮਹਿੰਦੀਪੁਰ ,  ਹਲਕਾ ਪ੍ਰਧਾਨ ਡਾ ਚਰਨਜੀਤ ਸੁਮਨ , ਵਿਜੇ ਮੇਨਕਾ, ਸ਼ਹਿਰੀ ਪ੍ਰਧਾਨ ਸੁਰਿੰਦਰ ਸੀਹਮਾਰ ਆਦਿ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles

2

2