Join
Monday, March 30, 2026
Monday, March 30, 2026

ਕੀ ‘ਆਪ’ ਨੂੰ ਪੰਜਾਬ ਦੇ ਵਲੰਟੀਅਰ ਨਜ਼ਰ ਆਉਣੇ ਬੰਦ ਹੋ ਗਏ ਹਨ :ਐਡਵੋਕੇਟ ਰਾਜਵਿੰਦਰ ਲੱਕੀ ਜਿਲ੍ਹਾਂ ਪ੍ਰਧਾਨ ਬੀ ਜੇ ਪੀ ਨਵਾਂਸ਼ਹਿਰ 

ਨਵਾਂਸ਼ਹਿਰ 20 ਮਈ (ਜਤਿੰਦਰਪਾਲ ਸਿੰਘ ਕਲੇਰ )ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰਿਈ ਲੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਅਹੁਦਿਆਂ ‘ਤੇ ਨਿਵਾਜਣ ਦੀ ਗੱਲ ਕਰਦੇ ਸਨ ਪਰ ਹੁਣ ਗੈਰ ਪੰਜਾਬੀ ਅਤੇ ਬਾਹਰੀਆਂ ਨੂੰ ਪੰਜਾਬ ਦੇ ਸਿਰ ‘ਤੇ ਲਿਆ ਕੇ ਬਿਠਾ ਦਿੱਤਾ ਗਿਆ ਹੈ ਜੋ ਸਿੱਧੀ ਪੰਜਾਬੀਆਂ ਵਲੋਂ ਇਕੱਠੇ ਕੀਤੇ ਖ਼ਜ਼ਾਨੇ ਦੀ ਲੁੱਟ ਵੀ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਲਗਾਏ ਬਦਲਾਅ ਦੇ ਨਾਅਰੇ ਨੂੰ ਬੇਨਕਾਬ ਵੀ ਕਰਦੀ ਹੈ। ਐਡਵੋਕੇਟ ਲੱਕੀ ਨੇ ਕਿਹਾ ਕਿ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ‘ਚ ਕਿਹੋ ਜਿਹਾ ਬਦਲਾਅ ਲੈ ਕੇ ਆਈ ਹੈ।ਪਰ ਪੰਜਾਬ ਦੇ ਦੇ ਵੋਟਰ ਜਿਹਨਾਂ ਨੇ ਬਦਲਾਅ ਦੇ ਨਾ ਤੇ ਵੋਟਾਂ ਪਾਈਆਂ ਸਨ। ਉਹ ਸਿਰਫ ਬਦਲਾਅ ਲੱਭ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles

2

2