Join
Thursday, March 12, 2026
Thursday, March 12, 2026

ਸ਼ਿਵਾਲਿਕ ਪਬਲਿਕ ਸਕੂਲ ਦੇ ਰਿਸ਼ਿਵ ਵਰਮਾ ਨੇ ਜਿਲੇ ‘ਚ ਪਾਇਆ ਪਹਿਲਾ ਸਥਾਨ

ਨਵਾਂਸ਼ਹਿਰ 14 ਮਈ (ਜਤਿੰਦਰਪਾਲ ਸਿੰਘ ਕਲੇਰ)

ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ 12 ਕਲਾਸ ਦੇ ਐਲਾਨ ਕੀਤੇ  ਨਤੀਜਿਆ ਵਿੱਚ ਰਿਸ਼ਿਵ ਵਰਮਾ ਨੇ ਕਾਮਰਸ ਵਿਸ਼ੇ ਵਿੱਚ 96.4 ਪ੍ਰਤੀਸ਼ਤ  ਅੰਕ ਲੈ ਕੇ ਜਿਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ | ਸਿਵਲ ਸਰਜਨ ਦਫਤਰ ਨਵਾਂਸ਼ਹਿਰ ਵਿੱਚ ਤੈਨਾਤ ਰਿਸ਼ਿਵ ਦੇ ਪਿਤਾ ਦੀਪਕ ਵਰਮਾ  ਨੇ ਦੱਸਿਆ ਕਿ ਰਿਸ਼ਿਵ ਆਪਣੀ ਇਸ ਕਾਰਗੁਜਾਰੀ ਦੇ ਲਈ ਸਕੂਲ ਅਧਿਆਪਕਾ ਨੂੰ  ਸਿਹਰਾ ਦਿੰਦਾ ਹੈ | ਰਿਸ਼ਿਵ ਦੀ ਮਾਤਾ ਰੁਚਿਕਾ ਵਰਮਾ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਅਧਿਆਪਕ ਹੈ | ਰਿਸ਼ਿਵ ਨੇ ਦੱਸਿਆ ਕਿ ਉਹ ਅੱਗੇ ਜਾ ਕੇ ਸੀਏ ਬਨਣਾ ਚਾਹੂੰਦਾ ਹੈ |

Related Articles

LEAVE A REPLY

Please enter your comment!
Please enter your name here

Latest Articles