Monday, March 17, 2025

ਮਾਤਾ ਪ੍ਰੀਤਮ ਕੌਰ ਨੂੰ ਰਾਜਨੀਤਿਕ ਤੇ ਸਮਾਜਿਕ ਪਾਰਟੀਆਂ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਿੰਘ ਸਭਾ ਭਰਥਲਾ ਪਹੁੰਚ ਕੇ ਦਿੱਤੀਆਂ ਸਰਧਾਂਜਲੀਆਂ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)

ਪਿੰਡ ਭਰਥਲਾ , ਤਹਿ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਨਿਵਾਸੀ ਧਰਮਪਾਲ ਭਰਥਲਾ ਪਵਾਰ (ਚੇਅਰਮੈਨ ਬਲਾਕ ਸੰਮਤੀ ਮੈਬਰ ) ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਪ੍ਰੀਤਮ ਕੌਰ ਪਤਨੀ ਸਵ. ਸ਼੍ਰੀ ਗੰਗਾ ਰਾਮ ਪਵਾਰ 4 ਮਾਰਚ 2025 ਦਿਨ ਮੰਗਲਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ | ਉਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਭਰਥਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਖੇ ਪਾਇਆ ਗਿਆ | ਇਸ ਤੋਂ ਉਪਰੰਤ ਵੈਰਾਗਮਈ ਕੀਰਤਨ ਕਰਵਾਇਆ ਗਿਆ |

ਇਸ ਮੌਕੇ ਵਿਜੇ ਇੰਦਰ ਸਿੰਗਲਾ ਸਾਬਕਾ ਮੰਤਰੀ ਕਾਂਗਰਸ, ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਪੰਜਾਬ ਰਾਜ ਅਨੂਸਚਿਤ ਕਮਿਸ਼ਨ, ਡਾ ਅਮਰ ਸਿੰਘ , ਐਮਪੀ ਕੰਵਰਪਾਲ ਸਿੰਘ ਰਾਣਾ ਸਪੀਕਰ ਪੰਜਾਬ , ਅਜੇ ਮੰਗੂਪੁਰ ਜਿਲਾ ਪ੍ਰਧਾਨ , ਪਰਮਿੰਦਰ ਮੇਨਕਾ ਐਮਸੀ ਬਲਾਚੌਰ, ਜਸਵੀਰ ਔਲੀਆਪੁਰ, ਹਰਬੰਸ ਲਾਲ ਕਲੇਰ ਚਮਨ ਲਾਲ ਪਵਾਰ (ਅਡੀਸ਼ਨਲ ਐਡਵੋਕੇਟ ਜਨਰਲ), ਸ਼੍ਰੀਮਤੀ ਸੁਨੀਤਾ ਪਵਾਰ ਪਵਾਰ (ਨੂੰਹ), ਧਰਮਪਾਲ ਭਰਥਲਾ ਪਵਾਰ (ਚੇਅਰਮੈਨ ਬਲਾਕ ਸੰਮਤੀ ਮੈਬਰ ) ਸ਼੍ਰੀਮਤੀ ਮਨਜੀਤ ਕੌਰ ਪਵਾਰ (ਨੂੰਹ), ਸੁਰਜੀਤ ਸਿੰਘ ਸੂਬੇਦਾਰ ਪਵਾਰ ਸ਼੍ਰੀਮਤੀ ਗੁਰਬਖਸ ਕੌਰ ਪਵਾਰ (ਨੂੰਹ), ਅਮਰ ਚੰਦ ਪਵਾਰ ,ਸ਼੍ਰੀਮਤੀ ਗੁਰਦੇਵ ਕੌਰ ਪਵਾਰ (ਨੂੰਹ), ਸਰਵਣ ਰਾਮ ਪਵਾਰ, ਸ਼੍ਰੀਮਤੀ ਰੇਸ਼ਮ ਕੌਰ ਪਵਾਰ (ਨੂੰਹ ), ਸੰਦੇਸ਼ ਰਾਜ ਪਵਾਰ ਸ੍ਰੀਮਤੀ ਸੰਤੋਸ਼ ਕੁਮਾਰੀ ਪਵਾਰ (ਨੂੰਹ), ਬਲਵਿੰਦਰ ਸਿੰਘ ਪਵਾਰ (ਕਨੇਡਾ) , ਸ਼੍ਰੀਮਤੀ ਸਰਬਜੀਤ ਕੌਰ ਪਵਾਰ ਕਨੇਡਾ (ਨੂੰਹ),ਧਰਮ ਚੰਦ ਪਵਾਰ , ਸ਼੍ਰੀਮਤੀ ਬਲਵਿੰਦਰ ਕੌਰ ਪਵਾਰ (ਨੂੰਹ), ਗੁਰਦੇਵ ਸਿੰਘ ਪਵਾਰ , ਪਰਮਜੀਤ ਕੌਰ ਪਵਾਰ (ਨੂੰਹ), ਸ਼੍ਰੀਮਤੀ ਸਰਬਜੀਤ ਕੌਰ (ਬੇਟੀ ) ,ਰੂਬਲ ਪਵਾਰ ਅਸਿਸਟੇਟ ਐਡਵੋਕੇਟ ਜਨਰਲ ਪੰਜਾਬ ਹਰਿਆਣਾ ਹਾਈਕੋਰਟ (ਚੰਡੀਗੜ੍ਹ ) ਪੋਤਰਾ, ਗੁਰਪ੍ਰੀਤ ਸਿੰਘ ਭਰਥਲਾ ਐਡਵੋਕੇਟ ਸੈਸ਼ਨ ਕੋਰਟ ਨਵਾਂਸ਼ਹਿਰ (ਪੋਤਰਾ), ਰੀਆ ਪਵਾਰ ਕੈਪਟਨ ਇਨ ਆਰਮੀ ਮੈਡੀਕਲ ਕੋਰਪਸ (ਪੋਤਰੀ ) ਅਤੇ ਇਲਾਕੇ ਭਰ ਤੋਂ ਸੱਜਣ ਮਿੱਤਰ ਰਿਸ਼ਤੇ ਅਤੇ ਪੰਚ, ਸਰਪੰਚ ਤੇ ਲੰਬੜਦਾਰ ਤੇ ਹੋਰ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles