Join
Thursday, March 12, 2026
Thursday, March 12, 2026

ਪਰਮਜੀਤ ਕੁਮਾਰ ਨੇ ਥਾਣਾ ਕਾਠਗੜ੍ਹ ਮੁੱਖ ਮੁਨਸ਼ੀ ਦਾ ਚਾਰਜ ਸੰਭਾਲਿਆ

ਕਾਠਗੜ੍ਹ 27 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਕਾਠਗੜ੍ਹ ਦੇ ਮੁੱਖ ਮੁਨਸ਼ੀ ਪਰਮਜੀਤ ਕੁਮਾਰ ਵਲੋਂ ਅੱਜ ਚਾਰਜ ਸੰਭਾਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਕੋਈ ਵੀ ਪਿੰਡ ਦਾ ਵਿਆਕਤੀ ਉਹਨਾਂ ਨੂੰ ਮਿਲ ਕੇ ਕਰਵਾ ਸਕਦਾ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾਵੇ ਤਾਂ ਮੁਣਸ਼ੀ ਪਰਮ ਜੀਤ ਕੁਮਾਰ ਇਸ ਪਹਿਲਾ ਥਾਣਾ ਰਾਹੋਂ ਵਿੱਚ ਵੀ ਆਪਣੀਆਂ ਪਹਿਲਾਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਬਤੌਰ ਥਾਣਾ ਕਾਠਗੜ੍ਹ ਮੁਣਸ਼ੀ ਚਾਰਜ ਸੰਭਾਲ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ।ਇਸ ਮੌਕੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੰਬੰਧ ਵਿੱਚ ਉਹ ਉਹਨਾਂ ਨਾਲ ਬੇਝਿਜਕ ਹੋ ਕੇ ਰਾਬਤਾ ਕਾਇਮ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹਨ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀ ਸੂਚਨਾ ਵੀ ਉਹਨਾਂ ਨੂੰ ਦਿੱਤੀ ਜਾਵੇ ਅਤੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles