Join
Monday, March 16, 2026
Monday, March 16, 2026

ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਸੁਰੇਸ਼ ਕੁਮਾਰ (ਪੈਨੀ ਪਹਿਲਵਾਨ ) ਬਿਤੋਰ ਅਜ਼ਾਦ ਉਮੀਦਵਾਰ ਚੋਣ ਲੜਨਗੇ 

ਨਵਾਂਸ਼ਹਿਰ /ਕਾਠਗੜ੍ਹ 28 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਕ ਸੰਮਤੀ ਕਾਠਗੜ੍ਹ ਜੋਨ ਤੋਂ ਸੁਰੇਸ਼ ਕੁਮਾਰ (ਪੈਨੀ ਪਹਿਲਵਾਨ ) ਅਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ ਕਾਠਗੜ੍ਹ ਹਲਕੇ ਦੇ ਛਿੰਝ ਮੇਲੀਆਂ ਦੀ ਸ਼ਾਨ ਇਸ ਵਾਰ ਬਲਾਕ ਸੰਮਤੀ ਕਾਠਗੜ੍ਹ ਜੋਨ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਇਹ ਜਾਣਕਾਰੀ ਦਿੰਦੀਆਂ ਪੈਨੀ ਪਹਿਲਵਾਨ ਨੇ ਦੱਸਿਆ ਇਲਾਕੇ ਵੋਟਰਾਂ ਦੀ ਜ਼ੋਰਦਾਰ ਮੰਗ ਹੋਣ ਕਾਰਨ ਮੈ ਇਸ ਚੋਣ ਮੈਦਾਨ ਵਿਚ ਉੱਤਰ ਰਿਹਾ ਹਾਂ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮੈ ਹੋਰ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਲੈ ਕੇ ਜਿੱਤੇਗਾ ਅਤੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਤੇ ਪੂਰਾ ਉੱਤਰਾਂਗਾ ਉਨ੍ਹਾਂ ਕਿਹਾ ਲੰਮੇ ਸਮੇਂ ਤੋਂ ਇਸ ਇਲਾਕੇ ਦੇ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਲਾਰਿਆਂ ਤੋਂ ਬਹੁਤ ਦੁੱਖੀ ਹਨ ਜਿਹਨਾਂ ਨੇ ਅੱਜ ਤੱਕ ਇਲਾਕੇ ਦੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਕੀਤਾ ਅਤੇ ਇਸ ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਚੋਣ ਜਿੱਤ ਕੇ ਹਰ ਵਾਅਦੇ ਪੂਰੇ ਕਰਾਂਗਾ।

Related Articles

LEAVE A REPLY

Please enter your comment!
Please enter your name here

Latest Articles

2