Join
Thursday, March 19, 2026
Thursday, March 19, 2026

ਸ.ਪ੍ਰਾ.ਸ ਭਰਥਲਾ ਵਿਖੇ ਪ੍ਰੀ-ਪ੍ਰਾਇਮਰੀ ਬਲਾਕ ਪੱਧਰੀ ਸੈਮੀਨਾਰ ਦੀ ਸ਼ੁਰੂਆਤ 

ਨਵਾਂਸ਼ਹਿਰ ,06 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) ਸਿੱਖਿਆ ਵਿਭਾਗ ਦੀਆਂ ਹਦਾਇਤਾਂ, ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ, ਡਾਈਟ ਪ੍ਰਿੰਸੀਪਲ ਵਰਿੰਦਰ ਕੁਮਾਰ ਅਤੇ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਵਿਖੇ ਬਲਾਕ ਬਲਾਚੌਰ-1 ਦੇ ਅਧਿਆਪਕਾਂ ਦੀ ਬਲਾਕ ਪੱਧਰੀ ਸੈਮੀਨਾਰ ਦੀ ਸ਼ੁਰੂਆਤ ਹੋਈ l ਜਿਸ ਵਿੱਚ ਜਿਲ੍ਹਾ ਕੋਆਰਡੀਨੇਟਰ ਪ੍ਰਥਮ ਮੈਡਮ ਆਰਤੀ ਵਲੋਂ ਵੀ ਸ਼ਿਰਕਤ ਕੀਤੀ ਗਈ l ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ,ਬਲਾਕ ਰਿਸੋਰਸ ਪਰਸਨ ਮੈਡਮ ਰੀਨਾ ਚੌਧਰੀ, ਚਰਨਜੀਤ ਸਿੰਘ ਸਿਆਣ,ਹਰਜੀਤ ਸਿੰਘ ਸਹੋਤਾ, ਨੇ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਸਬੰਧੀ ਵਾਰੇ ਜਾਣਕਾਰੀ ਸਾਂਝੀ ਕੀਤੀ ਗਈ l ਇਸ ਮੌਕੇ ਸੀ ਐਚ ਟੀ ਰਕੇਸ਼ ਕੁਮਾਰ, ਧਰਮਿੰਦਰ ਕੁਮਾਰ,ਕਮਲੇਸ਼ ਕੁਮਾਰੀ,ਰੇਨੂੰ ਰਾਣੀ, ਮਾਸਟਰ ਨਰਿੰਦਰ ਕੁਮਾਰ,ਸਵਰਾਜ,ਮੈਡਮ ਮੰਜੂ ਰਾਣੀ ਪ੍ਰਥਮ,ਮੈਡਮ ਗੁਰਿੰਦਰਜੀਤ ਕੌਰ ਸਹੋਤਾ, ਨਿਸ਼ਾ ਰਾਣੀ ਕਟਾਰੀਆ,ਹਰਜਾਪ ਕੌਰ, ਕੌਰ ਸਰਵਜੀਤ, ਸੁੱਖਵਿੰਦਰ ਕੌਰ, ਕੁਲਵਿੰਦਰ ਕੌਰ, ਸੁਮਨ ਰਾਣੀ, ਜਸਜੀਤ ਕੌਰ, ਊਸ਼ਾ ਰਾਣੀ, ਮਨਪ੍ਰੀਤ ਕੌਰ ਅਤੇ ਹੋਰ ਵੀ ਅਧਿਆਪਕ ਸ਼ਾਮਲ ਸਨ l

Related Articles

LEAVE A REPLY

Please enter your comment!
Please enter your name here

Latest Articles

2

2