ਕ੍ਰਿਸਚੀਅਨ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰੀ ਜੌਨ ਪੀਟਰ ਬਟਾਲਾ ਅਤੇ ਡਾਕਟਰ ਨਿਰਮਲ ਸਿੰਘ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ, ਕਿਰਪਾਵਾ ਦੀ ਮਾਤਾ ਮਰੀਯਮ ਦੀ ਈਦ ਮੌਕੇ, ਸਰਦਨਾ, ਯੂੀ. ਪੀ ਨਜ਼ਦੀਕ ਮੇਰਠ 7-8-9 ਨਵੰਬਰ ਨੂੰ ਮੇਲੇ ਤੇ ਅਾਏੇ ਸਰਧਾਲੂਅਾ ਵਾਸਤੇ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਜੌਨ ਪੀਟਰ ਪ੍ਰਧਾਨ ਅਤੇ ਡਾਕਟਰ ਨਿਰਮਲ ਸਿੰਘ ਬੱਬਰੀ ਦੀ ਅਗਵਾਈ ਵਿੱਚ, ਜਿਸ ਦੀ ਰਵਾਨਗੀ ਸ੍ਰੀ ਹਰਪਿੰਦਰ ਪਾਲ ਸਿੰਘ ਸੰਧੂ ਅਲੀਵਾਲ, ਪ੍ਰਿੰਸੀਪਲ, ਮੇਰੀ ਗੋਲਡ ਪਬਲਿਕ ਸਕੂਲ ਕਰਨਗੇ! ਇੱਕੀਵਾ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ! ਜਿਸ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਫਸਟ ਏਡ ਦੇ ਨਾਲ , ਨਾਲ ਦੀ ਨਾਲ ਸੀਜਨਲ ਬੀਮਾਰੀਅਾ ਦੀਅਾ ਦਵਾਈਅਾ ਦਿੱਤੀਅਾ ਜਾਣਗੀਅਾ! ਵਰਨਣ ਯੋਗ ਹੈ ਕਿ, ਕ੍ਰਿਸ਼ਚਨ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਹ ੳੁਪਰਾਲਾ ਮਾਤਾ ਮਰੀਯਮ ਦੀ ਕਿਰਪਾ ਨਾਲ ਸੰਨ 2005 ਤੋਂ ਲਗਾਤਾਰ ਜਾਰੀ ਹੈ! ਅਤੇ ਹਰ ਸਾਲ ਲੱਖਾਂ ਸਰਧਾਲੂਅਾ ਨੂੰ ਇਹ ਸੇਵਾਵਾਂ ਮੁਫ਼ਤ ਦਿੱਤੀਅਾ ਜਾਦੀਅਾ ਹਨ! ਹੋਰ ਜੋ ਸੱਜਣ ਇਸ ਮੁਹਿੰਮ ਵਿੱਚ ਪਰਮੇਸ਼ਵਰ ਯਿਸੂ ਮਸੀਹ ਦੇ ਨਾਮ ਤੇ ਸੇਵਾ ਦੇ ਕੰਮਾਂ ਵਿੱਚ ਮੋਹਰੀ ਹੋ ਕੇ ਨਾਲ ਖੜਦੇ ਹਨ ਸ੍ਰੀ ਇਮਾਨੂਏਲ ਮਸੀਹ ਸਹੋਤਾ ਕੰਗ ਧਾਰੀਵਾਲ, ਸ੍ਰੀ ਯੂਸਫ ਮੱਟੂ ਕਲਾਨੌਰ! ਡਾਕਟਰ ਰਣਜੀਤ ਸਿੰਘ ਹਰਚੋਵਾਲ!


