Join
Sunday, March 22, 2026
Sunday, March 22, 2026

ਐਸਐਸਐਫ ਦੀ ਟੀਮ ਨੇ ਨੈਸ਼ਨਲ ਹਾਈਵੇ ਤੇ ਡਿੱਗੇ ਦਰਖਤ ਨੂੰ ਸਾਈਡ ਤੇ ਕਰਵਾ ਟ੍ਰੈਫਿਕ ਨੂੰ  ਚਾਲੂ ਕਰਵਾਇਆ 

ਨਵਾਂਸ਼ਹਿਰ /ਕਾਠਗੜ੍ਹ 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਆਸਰੋਂ ਕੋਲ ਮੌਜੂਦ ਗੁਰਦੁਆਰਾ ਟਿੱਬੀ ਸਾਹਿਬ ਦੇ ਨਜ਼ਦੀਕ ਤੇਜ਼ ਹਨੇਰੀ ਚੱਲਣ ਦੇ ਨਾਲ ਹਾਈਵੇ ਤੇ ਦਰਖ਼ਤ ਡਿੱਗਣ ਦੇ ਨਾਲ ਆਵਾਜਾਈ ਕਾਫੀ ਦੇਰ ਤੱਕ ਪ੍ਰਭਾਵਿਤ ਰਹੀ ਜਿਸ ਦੀ ਸੂਚਨਾ ਕਿਸੇ ਰਾਹਗੀਰ ਵਲੋਂ ਐਸਐਸਐਫ ਦੀ ਟੀਮ ਨੂੰ ਦਿੱਤੀ ਗਈ ਸੂਚਨਾ ਮਿਲਦੇ ਹੀ ਐਸਐਸ ਐਫ ਦੀ ਟੀਮ  ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਵਲੋਂ ਮੋਕੇ ਤੇ ਪਹੁੰਚ ਕੇ ਆਪਣੀ ਟੀਮ ਮਦਦ ਨਾਲ ਕੜੀ ਮਿਹਨਤ ਕਰਕੇ ਦਰਖਤ ਨੂੰ ਵੱਡ ਕੇ ਸਾਈਡ ਤੇ ਕਰਵਾਇਆ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।

Related Articles

LEAVE A REPLY

Please enter your comment!
Please enter your name here

Latest Articles

2

2