Join
Monday, March 23, 2026
Monday, March 23, 2026

ਖਾਲਸਾ ਫ਼ਾਰਮ ਵੱਲੋਂ ਭੇਜੀ ਗਈ ਪੀ.ਜੀ.ਆਈ ਲੰਗਰ ਸੇਵਾ

ਬਲਾਚੌਰ, 1 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )-ਗੁਰੂ ਰਾਮਦਾਸ ਗੁਰਮਤਿ ਸੇਵਾ ਸੋਸਾਇਟੀ ਕਿਸ਼ਨਪੁਰ-ਭਰਥਲਾ ਅਤੇ ਬਾਬਾ ਜਸਦੀਪ ਸਿੰਘ ਝੰਡਾ ਜੀ ਖਟਕੜਕਲਾਂ ਵਾਲਿਆਂ ਵਲੋਂ ਹਰ ਮਹੀਨੇ ਪੀ.ਜੀ.ਆਈ ਚੰਡੀਗੜ੍ਹ ਲਈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਵਾਰ ਫਿਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਖਾਲਸਾ ਫਾਰਮ ਮਹਿੰਦੀਪੁਰ ਵਲੋਂ ਕੀਤੀ ਗਈ। ਗੁਰੂ ਰਾਮਦਾਸ ਗੁਰਮਤਿ ਸੇਵਾ ਸੋਸਾਇਟੀ ਕਿਸ਼ਨਪੁਰ-ਭਰਥਲਾ ਦੇ ਸੇਵਾਦਾਰਾਂ ਨੇ ਖੁਦ ਚੰਡੀਗੜ੍ਹ ਪਹੁੰਚ ਕੇ ਹੱਥੀਂ ਲੰਗਰ ਵਰਤਾਇਆ। ਇਸ ਮੌਕੇ ਤੇ ਸੇਵਾਦਾਰ ਰੱਜਤ, ਦੀਸ਼ਾ ਭਰਥਲਾ, ਬਿੱਲਾ ਭਰਥਲਾ, ਵਿਸ਼ਾਲ ਸ਼ਰਮਾ, ਭੂਸ਼ਣ ਸ਼ਰਮਾ, ਪ੍ਰਿੰਸ, ਜਸਪਾਲ ਮੁੱਤੋ, ਮੋਹਣ ਲਾਲ, ਕਮਲਪ੍ਰੀਤ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ ਸੇਵਾਦਾਰ ਵੀਰ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2