Join
Saturday, March 21, 2026
Saturday, March 21, 2026

ਨੈਸ਼ਨਲ ਵੈਕਟਰ ਵਾਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸੈਕਟਰ ਸਾਹਿਬਾ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਸਰਵੇ ਕੀਤਾ ਗਿਆ 

ਬਲਾਚੌਰ 4 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਡਾਕਟਰ ਰਕੇਸ਼ ਪਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਸੜੌਆ ਡਾਕਟਰ ਨਵਰੀਤ ਕੌਰ ਜੀ ਦੀ ਜੋਗ ਅਗਵਾਈ ਹੇਠ ਸੈਕਟਰ ਸਾਹਿਬਾ ਤੇ ਅਧੀਨ ਵੱਖ-ਵੱਖ ਪਿੰਡਾਂ ਵਿੱਚ ਨੈਸ਼ਨਲ ਵੈਕਟਰ ਵਾਰਡ ਡਿਜੀਜ਼ ਪ੍ਰੋਗਰਾਮ ਤਹਿਤ ਹਰੇਕ ਸ਼ੁਕਰਵਾਰ ਡੇਂਗੂ ਤੇ ਵਾਰ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਹੈਲਥ ਇੰਸਪੈਕਟਰ ਸਿੰਘ ਗੁਰਿੰਦਰ ਸਿੰਘ ਨੇ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਬੱਚਿਆਂ ਨੂੰ ਡੇਂਗੂ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਲਾਰਵਾ ਮਿਲਣ ਉਪਰੰਤ ਬੱਚਿਆਂ ਨੂੰ ਲਾਰਵੇ ਸੰਬੰਧੀ ਜਾਣਕਾਰੀ ਜਾਣਕਾਰੀ ਦਿੱਤੀ ਅਤੇ ਘਰਾ ਵਿੱਚ ਲਾਰਵਾ ਚੈੱਕ ਕਰਨ ਲਈ ਪ੍ਰਰਿਤ ਕੀਤਾ 21ਟੀਮਾ ਦੁਆਰਾ 570ਘਰਾ ਵਿੱਚ ਜਾ ਕੇ 1740 ਕੰਟੇਨਰ ਚੈੱਕ ਕੀਤੇ 11ਘਰਾ ਵਿੱਚ ਡੇਗੂ ਦਾ ਲਾਰਵਾ ਪਾਇਆ ਗਿਆ ਬਰੀਡਿੰਗ ਚੈੱਕਰ ਦੁਆਰਾ ਲਾਰਵੀਸਾਇਡ ਸਪਰੇ ਦਾ ਛਿੜਕਾਆ ਕੀਤਾ ਗਿਆ ਪਾਣੀ ਦੇ ਭਰੇ ਭਾਡਿਆ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕਰਕੇ ਸੁਕਾਉਣ ਲਈ ਕਿਹਾ ਗਿਆ ਦੱਸਿਆ ਡੇਗੂ‌ ਦਾ ਮੱਛਰ ਸਾਫ ਖ੍ਹੜੇ ਪਾਣੀ ਦੇ ਵਿੱਚ ਪੈਦਾ ਹੁੰਦਾਹੈ ਇਸ ਮੌਕੇ ਸਰਕਾਰੀ ਹਾਈ ਸਕੂਲ ਇੰਚਾਰਜ ਕੇਵਲ ਸਿੰਘ ਮਲਟੀਪਰਪਜ ਹੈਲਥ ਵਰਕਰ ਜਸਵਿੰਦਰ ਕੁਮਰ ਉਕਾਰ ਸਿੰਘ ਬਿੰਦਰ ਕੁਮਾਰ,ਨਰਿੰਦਰ ਕੌਰ ਪਵਨਦੀਪ ਆਸਾ ਸੁਪਰਵਾਇਜਰ ਪੁਸਪਿੰਦਰ ਕੌਰ ਅਤੇ ਆਸਾ ਵਰਕਰਾ ਹਾਜਰ ਸਨ

Related Articles

LEAVE A REPLY

Please enter your comment!
Please enter your name here

Latest Articles

2

2