Join
Monday, March 30, 2026
Monday, March 30, 2026

6.15 ਕਿਲੋਗ੍ਰਾਮ ਹੇਰੋਇਨ, ਹਥਿਆਰ ਤੇ ਡਰੱਗ ਮਨੀ ਸਾਹਿਤ 2 ਗ੍ਰਿਫਤਾਰ

ਅਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਗਿਰੋਹ ਦੇ ਦੋ ਪ੍ਰਮੁੱਖ ਲਵਪ੍ਰੀਤ ਸਿੰਘ ਉਰਫ ਲਵ ਅਤੇ ਬਲਵਿੰਦਰ ਸਿੰਘ ਉਰਫ ਬੌਬੀ ਨੂੰ ਗ੍ਰਿਫਤਾਰ ਕੀਤਾ ਹੈ। ਗਿਰਫਤਾਰ Whatsapp ਰਾਹੀਂ ਪਾਕਿਸਤਾਨ ਸਥਿਤ ਤਸਕਰ ਨਾਲ ਸਰਹੱਦ ਪਾਰ ਤੋਂ ਹੋ ਰਹੇ ਹਨ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਵਿਚ ਗਹਿਰੀ ਸਾਜਿਸ਼ ਅਤੇ ਗਠਜੋੜ ਬਾਰੇ ਪਤਾ ਲੱਗਾ . ਅਦਾਲਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਗਿਰੋਹ ਨਾ ਸਿਰਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਲਕਿ ਹਥਿਆਰਾਂ ਦਾ ਵੀ ਇਸਤੇਮਾਲ ਕਰ ਰਿਹਾ ਸੀ।
ਉਕਤ ਦੋਹਾਂ ਮੁਲਜ਼ਮਾਂ ਕੋਲੋਂ 6.15 ਕਿਲੋਗ੍ਰਾਮ ਹੇਰੋਇਨ, – 1 ਪੀਐਕਸ 5 ਪਿਸਤੌਲ (.30 ਬੋਰ), 4 ਜਿੰਦਾ ਕਾਰਤੂਸ, – 10,000 ਸਾਈਕਲ ਡਰਗ ਮਨੀ ਬਰਾਮਦ ਹੋਈ ਹੈ


ਇਸ ਸਬੰਧ ਵਿੱਚ ਥਾਨਾ ਲੋਪੋਕੇ ਵਿੱਚ ਐਫਆਈਆਰ ਦਰਜ ਕਰ ਕੇ ਪੁਲਿਸ ਦੁਆਰਾ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਨੈੱਟਵਰਕ ਤੋਂ ਹੋਰ ਲੋਕਾਂ ਦੀ ਪਛਾਣ ਕਰ ਰਹੀ ਹੈ। ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਉਹ ਨਾਰਕੋ-ਆਤੰਕਵਾਦ ਦੇ ਵਿਰੁੱਧ ਆਪਣੀ ਲੜਾਈ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ, ਅਤੇ ਰਾਜ ਦੇ ਨੌਜਵਾਨ ਅਤੇ ਸਮਾਜ ਨੂੰ ਨਸ਼ੇ ਅਤੇ ਹਥਿਆਰਾਂ ਦੇ ਖਤਰੇ ਤੋਂ ਬਚਾਉਣ ਲਈ ਹਰ ਸੰਭਵ ਉਠਾਏ ਜਾ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles

2

2