ਜਲੰਧਰ, (ਕਰਮਵੀਰ ਸਿੰਘ)-
“ਵਿਕਾਸ ਕੀਤਾ ਹੈ ਵਿਕਾਸ ਕਰਾਂਗੇ” ਮੁਹਿੰਮ ਤਹਿਤ ਮੁਹੱਲਾ ਗਾਜੀਪੁਰ ਆਦਮਪੁਰ ਵਿਖੇ ਸੀਵਰੇਜ ਦਾ ਕੰਮ ਸੁਖਵਿੰਦਰ ਸਿੰਘ ਕੋਟਲੀ ਐੱਮ. ਐੱਲ.ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੋਂਸਲ ਆਦਮਪੁਰ ਦੀ ਅਗਵਾਈ ਵਿੱਚ ਸ਼ੁਰੂ ਕਰਵਾਇਆ ਗਿਆ। ਜਿਸ ਵਿੱਚ ਜੌਗਿੰਦਰ ਪਾਲ ਕੌਸਲਰ, ਭੁਪਿੰਦਰ ਸਿੰਘ ਭਿੰਦਾ ਕੌਸਲਰ, ਪਿਆਰਾ ਸਿੰਘ, ਜਤਿੰਦਰ ਕੁਮਾਰ, ਰਜੇਸ਼ ਕੁਮਾਰ ਰਾਜੂ, ਕਸ਼ਮੀਰਾ ਸਿੰਘ , ਹਰਜਿੰਦਰ ਸਿੰਘ ਕਰਵਲ ਕੌਸਲਰ, ਸ਼੍ਰੀਮਤੀ ਵੀਨਾ ਚੋਡਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਆਦਮਪੁਰ, ਸ਼੍ਰੀਮਤੀ ਸੁਸ਼ਮਾ ਕੌਸਲਰ, ਦਸ਼ਵਿੰਦਰ ਕੁਮਾਰ ਪ੍ਰਧਾਨ ਸ਼ਹਿਰੀ ਕਾਂਗਰਸ, ਅਜੈ ਸੰਗਾਰੀ ਸੀਨੀਅਰ ਕਾਂਗਰਸ ਲੀਡਰ, ਪਰਮਜੀਤ ਸਿੰਘ ਸੋਢੀ ਸੀਨੀਅਰ ਕਾਂਗਰਸ ਲੀਡਰ, ਵਰੁਣ ਚੋਡਾ (ਸੀਨੀਅਰ ਯੂਥ ਕਾਂਗਰਸ ਆਗੂ), ਰਜਿੰਦਰ ਕੌਰ ਕੌਸਲਰ, ਸੁਰਿੰਦਰ ਕੌਰ ਕੌਸਲਰ, ਜਸਵੰਤ ਕੌਰ (ਸਿਟੀ ਪ੍ਰਧਾਨ ਮਹਿਲਾ ਮੋਰਚਾ ਆਦਮਪੁਰ), ਕੈਪਟਨ ਗੁਰਮੀਤ ਸਿੰਘ, ਗਿਆਨ ਸਿੰਘ ਚੇਅਰਮੈਨ SC ਡਿਪਾਟਮੈਂਟ ਦਾ ਸਮੂਹ ਮੁਹੱਲਾ ਨਿਵਾਸੀਆ ਵਲੋ ਧੰਨਵਾਦ ਕੀਤਾ ਗਿਆ।


