Join
Thursday, March 12, 2026
Thursday, March 12, 2026

ਭਾਰਤ-ਪਾਕਿ ਜੰਗਬੰਦੀ ਦੀ ਸਹਿਮਤੀ ਦੇ ਚਲਦੇ ਦੁਕਾਨਾਂ ਆਦਿ ਬੰਦ ਰੱਖਣ ਅਤੇ ਬਲ਼ੈਕਆਉਟ ਦੇ ਹੁਕਮ ਵਾਪਸ ਲਏ 

ਡਿਪਟੀ ਕਮਿਸ਼ਨਰ ਵਲੋੰ ਲੋਕਾਂ ਨੂੰ ਅਹਿਤਿਹਾਤ ਅਤੇ ਚੌਕਸੀ ਵਰਤਣ ਦੀ ਅਪੀਲ 

ਸ਼ਹੀਦ ਭਗਤ ਸਿੰਘ ਨਗਰ, 10 ਮਈ(ਜਤਿੰਦਰਪਾਲ ਸਿੰਘ ਕਲੇਰ )

ਭਾਰਤ-ਪਾਕਿਸਤਾਨ ਵਲੋੰ ਜੰਗਬੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8:00 ਵਜੇ ਤੋਂ ਸਵੇਰ 6 ਵਜੇ ਤੱਕ ਦੁਕਾਨਾਂ ਆਦਿ ਬੰਦ ਰੱਖਣ ਅਤੇ ਰਾਤ 8:30 ਵਜੇ ਤੋਂ ਸਵੇਰ 5:30 ਵਜੇ ਤੱਕ ਬਲ਼ੈਕਆਊਟ ਦੇ ਦਿੱਤੋ ਹੁਕਮ ਵਾਪਸ ਲੈ ਲਏ ਗਏ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਰ ਵੀ ਅਹਿਤਿਹਾਤ ਦੇ ਤੌਰ ‘ਤੇ ਪੂਰੀ ਚੌਕਸੀ ਵਰਤੀ ਜਾਵੇ ।

Related Articles

LEAVE A REPLY

Please enter your comment!
Please enter your name here

Latest Articles