Join
Wednesday, March 25, 2026
Wednesday, March 25, 2026

ਚੋਧਰੀ ਰਾਮਪਾਲ ਸਰਪੰਚ ਨੂੰ ਪੀ ਡੀ ਐਫ ਏ ਕੀਤਾ ਮੈਂਬਰ ਨਿਯੁਕਤ 

ਨਵਾਂਸ਼ਹਿਰ 24 ਅਪ੍ਰੈਲ ( ਹਰਸਿਮਰਨ ਜੋਤ ਸਿੰਘ ਕਲੇਰ)

ਪੀ ਡੀ ਐਫ ਏ  ਦੀ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਲੈਣ ਮਗਰੋ ਚੋਧਰੀ ਰਾਮਪਾਲ ਸਰਪੰਚ ਹਸਨਪੁਰ ਕਲਾਂ ਨੂੰ  ਪੀਡੀਐਫਏ ਦੀ  ਪ੍ਰਬੰਧਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਇਸ ਦੇ ਸਬੰਧ ਵਿੱਚ  ਬੰਗਾ ਵਿਖੇ ਨਵਾਂਸ਼ਹਿਰ ਜਿਲ੍ਹੇਂ ਦੀ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਦੇ ਸਬੰਧ ਵਿੱਚ ਪੀ ਡੀ ਐਫ ਏ ਪ੍ਰਧਾਨ  ਦਲਜੀਤ ਸਿੰਘ ਸਦਰਪੁਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਮੈਂਬਰਾਂ ਵਿੱਚ ਹਾਜ਼ਰ ਸਨ ਬਲਵੀਰ ਸਿੰਘ, (ਜਨਰਲ ਸਕੱਤਰ ਪੰਜਾਬ),  ਰਾਜਪਾਲ ਸਿੰਘ ਕੁਲਾਰਾਂ ( ਖਜਾਂਨਚੀ ਪੀਡੀਐਫਏ  ਪੰਜਾਬ ) ਜਸਵਿੰਦਰ ਸਿੰਘ ਪ੍ਰਧਾਨ ਨਵਾਂਸ਼ਹਿਰ ਅਤੇ ਸਮੂਹ ਨਵਾਂਸ਼ਹਿਰ ਦੇ ਡੇਅਰੀ ਫਾਰਮਰ ਹਾਜ਼ਰ ਸਨ। |

Related Articles

LEAVE A REPLY

Please enter your comment!
Please enter your name here

Latest Articles

2

2