ਨਵਾਂਸ਼ਹਿਰ /ਸਾਹਨੇਵਾਲ 19 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)
ਮਾਰਕੀਟ ਕਮੇਟੀ ਸਾਹਨੇਵਾਲ ਦੇ ਨਵ ਨਿਯੁਕਤ ਚੇਅਰਮੈਨ ਚੋਧਰੀ ਹੇਮਰਾਜ ਰਾਜੀ ਸਾਹਨੇਵਾਲ ਜੋ ਕਿ ਗੁੱਜਰ ਬਰਾਦਰੀ ਨਾਲ ਸੰਬਧਿਤ ਹਨ | ਇਹ ਪਿੰਡ ਟਿੱਬੀਆ(ਬੀਤ ) ਜਿਲ੍ਹਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ | ਇਨ੍ਹਾਂ ਨੂੰ ਚੇਅਰਮੈਨ ਲਗਾਉਣ ਤੇ ਗਿੰਦੀ ਸਰਪੰਚ ਰੱਤੇਵਾਲ ਤੇ ਰਾਜੂ ਠੇਕੇਦਾਰ ਨੇ ਉਚੇਚੇ ਤੌਰ ਤੇ ਸਾਹਨੇਵਾਲ ਉਨ੍ਹਾਂ ਦੇ ਦਫਤਰ ਪਹੁੰਚ ਵਧਾਈਆਂ ਦਿੱਤੀਆਂ |ਅਤੇ ਉਨ੍ਹਾਂ ਨੇ ਕਿਹਾ ਚੋਧਰੀ ਹੇਮਰਾਜ ਰਾਜੀ ਨੂੰ ਮਾਰਕੀਟ ਕਮੇਟੀ ਸਾਹਨੇਵਾਲ ਦਾ ਚੇਅਰਮੈਨ ਲੱਗਣ ਤੇ ਗੁੱਜਰ ਬਰਾਦਰੀ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ।


