ਬਲਾਚੌਰ, 10 ਨਵੰਬਰ(ਜਤਿੰਦਰ ਪਾਲ ਸਿੰਘ ਕਲੇਰ ) – ਉਪ ਮੰਡਲ ਇੰਜੀਨੀਅਰ ਜਸਵਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 11 ਕੇ ਬੀ ਤਹਿਸੀਲ ਕੰਪਲੈਕਸ ਫੀਡਰ ਬਲਾਚੌਰ ਵਿਖੇ ਜਰੂਰੀ ਮੁਰੰਮਤ ਕਰਕੇ ਬਲਾਚੌਰ ਸ਼ਹਿਰ ਦੇ ਕਈ ਇਲਾਕੇ ਬਲਾਚੌਰ ਮੇਨ ਚੌਂਕ ਗਹੂੰਣ ਰੋਡ, ਟਿੱਕਾ ਮਾਰਕੀਟ, ਸੂਰੀ ਹਸਪਤਾਲ, ਸ੍ਰੀ ਗੁਰੂ ਰਵਿਦਾਸ ਮਹੱਲਾ ,ਪੁਰੀ ਮੁੱਹਲਾ ਘਈ ਮਾਰਕੀਟ, ਚੌਧਰੀ ਮਾਰਕੀਟ, ਦੀ ਬਿਜਲੀ ਸਪਲਾਈ ਸਵੇਰੇ 10 ਤੋਂ 2 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਸਮੇਂ ਨੂੰ ਵਧਾਇਆ ਜਾ ਘਟਾਇਆ ਵੀ ਜਾ ਸਕਦਾ ਹੈ।
ਬਲਾਚੌਰ ਸ਼ਹਿਰ ਚ ਅੱਜ ਬਿਜਲੀ ਬੰਦ ਰਹੇਗੀ


